ਜਲੰਧਰ ਦੇ ਮਕਦੂਮਪੁਰਾ ‘ਚ ਕੁੜੀ ਨੇ ਕੀਤਾ ਸੁਸਾਈਡ, ਮੌਕੇ ‘ਤੇ ਪਹੁੰਚੀ ਪੁਲਿਸ ਜਾਂਚ ‘ਚ ਜੁਟੀ
ਜਲੰਧਰ 28 ਮਈ (ਵਿਸ਼ਵ ਵਾਰਤਾ/ ਅਸ਼ਵਨੀ ਠਾਕੁਰ) -ਸ਼ਹਿਰ ਦੇ ਥਾਣਾ ਡਵੀਜ਼ਨ ਚਾਰ ਦੇ ਏਰੀਆ ਮਕਦੂਮਪੁਰਾ ‘ਚ ਇਕ ਕੁੜੀ ਨੇ ਸੁਸਾਈਡ ਕਰਨ ਤੋਂ ਸਨਸਨੀ ਫੈਲ ਗਈ ਹੈ। ਘਟਨਾ ਦੁਪਹਿਰ ਕਰੀਬ ਢਾਈ ਵਜੇ ਦੀ ਹੈ। ਸ਼ਿਵਾਲਿਕ ਅਪਾਰਟਮੈਂਟਸ ਕੁੜੀ ਨੇ ਇਹ ਕਦਮ ਕਿਉਂ ਚੁੱਕਿਆ, ਇਸ ਦੀ ਮੌਕੇ ‘ਤੇ ਪੁਲਿਸ ਜਾਂਚ ਕਰ ਰਹੀ ਹੈ। ਘਟਨਾ ਬਾਰੇ ਹੋਰ ਜਾਣਕਾਰੀ ਜੁਟਾਈ ਜਾ ਰਹੀ ਹੈ।