ਜਨਤਾ ਜੋ ਵੀ ਫੈਸਲਾ ਲੈਂਦੀ ਉਸ ਨੂੰ ਸਤਿਕਾਰ ਨਾਲ ਸਵੀਕਾਰ ਕਰਨਾ ਚਾਹੀਦਾ : ਤਿਵਾੜੀ
ਚੰਡੀਗੜ੍ਹ, 4 ਜੂਨ (ਵਿਸ਼ਵ ਵਾਰਤਾ) ਵੋਟਾਂ ਦੀ ਗਿਣਤੀ ਮੌਕੇ ਚੰਡੀਗੜ੍ਹ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਮਨੀਸ਼ ਤਿਵਾੜੀ ਨੇ ਕਿਹਾ, “ਅੱਜ ਮੰਗਲਵਾਰ ਹਨੂੰਮਾਨ ਜੀ ਦਾ ਪ੍ਰਕਾਸ਼ ਦਿਹਾੜਾ ਹੈ। ਲੋਕਾਂ ਨੇ ਆਪਣੀ ਰਾਏ ਜ਼ਾਹਰ ਕੀਤੀ ਹੈ। ਰਾਏ ਈਵੀਐਮ ਵਿੱਚ ਬੰਦ ਹੈ। ਈਵੀਐਮ ਖੁੱਲ੍ਹੇਗੀ ਤਾਂ ਰਾਏ ਆਵੇਗੀ।” ਜਨਤਾ ਜੋ ਵੀ ਫੈਸਲਾ ਲੈਂਦੀ ਹੈ, ਉਸਨੂੰ ਸਾਰਿਆਂ ਨੂੰ ਸਤਿਕਾਰ ਨਾਲ ਸਵੀਕਾਰ ਕਰਨਾ ਚਾਹੀਦਾ ਹੈ।