ਚੰਨੀ ਦੀ ਲੀਡ ਨੇ ਮੁਸ਼ਕਿਲ ‘ਚ ਪਾਏ ਵਿਰੋਧੀ, 31000 ਵੋਟਾਂ ‘ਤੇ ਚੰਨੀ ਅੱਗੇ
ਜਲੰਧਰ, 4 ਜੂਨ (ਵਿਸ਼ਵ ਵਾਰਤਾ):- ਚਰਨਜੀਤ ਚੰਨੀ ਜਲੰਧਰ ਤੋਂ ਵੱਡੀ ਲੀਡ ਹਾਸਲ ਕਰਦੇ ਹੋਏ ਨਜਰ ਆ ਰਹੇ ਨੇ। ਚੰਨੀ ਦੀ ਲੀਡ ਲਗਾਤਾਰ ਵੱਧ ਰਹੀ ਹੈ। ਜਿਵੇ ਜਿਹੇ ਇਸ ਵਿਚ ਵਾਧਾ ਹੋ ਰਿਹਾ ਹੈ ਵਿਰੋਧੀ ਉਮੀਦਵਾਰ ਲਈ ਚੰਨੀ ਨੂੰ ਪਛਾੜਨਾ ਹੋਰ ਮੁਸ਼ਕਿਲ ਹੋ ਜਾਵੇਗਾ। ਚੰਨੀ ਸਮਰਥਕਾਂ ‘ਚ ਖੁਸ਼ੀ ਦਾ ਲਹਿਰ ਦੇਖਣ ਨੂੰ ਮਿਲ ਰਹੀ ਹੈ।