ਚੰਨੀ ਅਤੇ ਸਿੱਧੂ ਦੇ ਸਮਝੌਤੇ ‘ਤੇ ਸੁਨੀਲ ਜਾਖੜ ਨੇ ਵੀ ਕੀਤੀ ਤਿੱਖੀ ਟਿੱਪਣੀ
ਪੜ੍ਹ ਲਓ ਏਜੀ ਦੇ ਅਸਤੀਫੇ ਤੋਂ ਬਾਅਦ ਸਾਬਕਾ ਕਾਂਗਰਸ ਪ੍ਰਧਾਨ ਨੇ ਕੀ ਕਿਹਾ ਮੁੱਖ ਮੰਤਰੀ ਚੰਨੀ ਨੂੰ
ਚੰਡੀਗੜ੍ਹ,10 ਨਵੰਬਰ(ਵਿਸ਼ਵ ਵਾਰਤਾ)-ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਵੀ ਹੁਣ ਏਜੀ ਦੇ ਅਸਤੀਫੇ ਤੇ ਤਿੱਖੀ ਟਿੱਪਣੀ ਕੀਤੀਹੈ। ਉਹਨਾਂ ਨੇ ਕਿਹਾ ਕਿ “ਇੱਕ ਕਾਬਲ ਪਰ ‘ਕਥਿਤ ਤੌਰ’ ‘ਤੇ ਸਮਝੌਤਾ ਕਰਨ ਵਾਲੇ ਅਧਿਕਾਰੀ ਦੀ ਬਰਖਾਸਤਗੀ ਨੇ ‘ਸੱਚਮੁੱਚ’ ਸਮਝੌਤਾਵਾਦੀ ਮੁੱਖ ਮੰਤਰੀ ਦਾ ਪਰਦਾਫਾਸ਼ ਕਰ ਦਿੱਤਾ ਹੈ।”
ਇੱਕ ਢੁਕਵੇਂ ਸਵਾਲ ਨੂੰ ਜਨਮ ਦੇਣਾ-
ਵੈਸੇ ਵੀ ਸਰਕਾਰ ਕਿਸਦੀ ਹੈ?
(*ਬੀ.ਬੀ.ਸੀ. ਦੇ ਰੇਡੀਓ ਡਰਾਮੇ ਤੋਂ ਮਾਫੀ – ਇਹ ਕਿਸਦੀ ਲਾਈਨ ਹੈ)
The ouster of a competent yet 'allegedly' compromised officer has exposed a 'really' compromised CM.
Giving rise to a pertinent question-
Whose government is it Anyway ?
(*Apologies to BBC's radio drama – Whose line is it Anyway)
— Sunil Jakhar(Modi Ka Parivar) (@sunilkjakhar) November 10, 2021