ਚੰਡੀਗੜ੍ਹ ਪ੍ਰਸ਼ਾਸ਼ਨ ਵੱਲੋਂ ਵੱਡਾ ਫੈਸਲਾ;2 ਅਸਿਸਟੈਂਟ ਅਸਟੇਟ ਅਫਸਰ ਕੀਤੇ ਨਿਯੁਕਤ
ਪੜ੍ਹੋ ਕਿਹੜੇ ਅਧਿਕਾਰੀਆਂ ਨੂੰ ਮਿਲੀ ਜਿੰਮੇਵਾਰੀ
ਚੰਡੀਗੜ੍ਹ,1 ਜੁਲਾਈ(ਵਿਸ਼ਵ ਵਾਰਤਾ)- ਚੰਡੀਗੜ੍ਹ ਪ੍ਰਸ਼ਾਸਨ ਨੇ ਹੁਣ ਦੋ ਸਹਾਇਕ ਪ੍ਰਾਪਰਟੀ ਅਫਸਰਾਂ(ਅਸਿਸਟੈਂਟ ਅਸਟੇਟ ਅਫਸਰਾਂ ) ਨੂੰ ਨਿਯੁਕਤ ਕੀਤਾ ਹੈ । ਦੱਸ ਦਈਏ ਕਿ ਇਸਤੋਂ ਪਹਿਲਾਂ ਕੇਵਲ 1 ਹੀ ਏਈਓ ਨਿਯੁਕਤ ਕੀਤਾ ਜਾਂਦਾ ਸੀ।