ਚੰਡੀਗੜ੍ਹ (ਵਿਸ਼ਵ ਵਾਰਤਾ ) ਨਸ਼ੀਲੇ ਇੰਜੈਕਸ਼ਨ ਅਤੇ ਗਾਂਜਾ ਸਪਲਾਈ ਕਰਨ ਵਾਲੇ ਦੋ ਤਸਕਰਾਂ ਨੂੰ ਕ੍ਰਾਈਮ ਬ੍ਰਾਂਚ ਨੇ ਵੱਖ -ਵੱਖ ਜਗ੍ਹਾ ਨਾਕਾ ਲਗਾਕੇ ਦਬੋਚ ਲਿਆ । ਫੜੇ ਗਏ ਸਾਹਰਨਪੁਰ ਨਿਵਾਸੀ ਨਸੀਬ ਤੋਂ 40 ਇੰਜੈਕਸ਼ਨ ਅਤੇ ਯਮੁਨਾਨਗਰ ਨਿਵਾਸੀ ਸਚਿਨ ਤੋਂ ਇੱਕ ਕਿੱਲੋ ਗਾਂਜਾ ਬਰਾਮਦ ਹੋਇਆ ਹੈ । ਪੁਲਿਸ ਨੇ ਦੱਸਿਆ ਕਿ ਆਰੋਪੀ ਨਸ਼ੀਲੇ ਇੰਜੈਕਸ਼ਨ ਯੂ .ਪੀ . ਅਤੇ ਗਾਂਜਾ ਹਰਿਆਣਾ ਤੋਂ ਲੈ ਕੇ ਆਏ ਸਨ । ਕ੍ਰਾਈਮ ਬ੍ਰਾਂਚ ਨੇ ਸਚਿਨ ਅਤੇ ਨਸੀਬ ਦੇ ਖਿਲਾਫ ਮਲੋਆ ਪੁਲਿਸ ਸਟੇਸ਼ਨ ਵਿੱਚ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕਰਵਾ ਦਿੱਤਾ ਹੈ ।
Punjab Government ਵੱਲੋਂ ਸਿਖਲਾਈ ਲਈ ਪ੍ਰਾਇਮਰੀ ਸਕੂਲ ਅਧਿਆਪਕਾਂ ਦਾ ਦੂਜਾ ਬੈਚ ਮਾਰਚ ਵਿੱਚ ਫਿਨਲੈਂਡ ਭੇਜਿਆ ਜਾਵੇਗਾ: ਹਰਜੋਤ ਸਿੰਘ ਬੈਂਸ
Punjab Government ਵੱਲੋਂ ਸਿਖਲਾਈ ਲਈ ਪ੍ਰਾਇਮਰੀ ਸਕੂਲ ਅਧਿਆਪਕਾਂ ਦਾ ਦੂਜਾ ਬੈਚ ਮਾਰਚ ਵਿੱਚ ਫਿਨਲੈਂਡ ਭੇਜਿਆ ਜਾਵੇਗਾ: ਹਰਜੋਤ ਸਿੰਘ ਬੈਂਸ •ਸਕੂਲ...