ਇੰਡਸਟਰੀਅਲ ਏਰੀਆ ਦੇ ਇੱਕ ਹੋਟਲ ਵਿੱਚ ਕੁੜੀ ਦੀ ਲਾਸ਼ ਮਿਲਣ ਦਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਇੰਡਸਟਰੀਅਲ ਏਰੀਆ ਫੇਜ਼ 2 ਦੇ ਸਕਾਈ ਹੋਟਲ ਵਿੱਚ ਦੁਪਹਿਰ ਨੂੰ ਹੋਟਲ ਚੈੱਕ ਕਰਨ ਸਮੇਂ ਕੁੜੀ ਦੀ ਲਾਸ਼ ਮਿਲੀ ਤਾਂ ਹੋਟਲ ਦੇ ਮੈਨੇਜਰ ਨੇ ਪੁਲਿਸ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ। ਪੁਲਿਸ ਮੁਤਾਬਕ ਮ੍ਰਿਤਕਾ ਦੇ ਗਲੇ ਉੱਤੇ ਕੁੱਝ ਨਿਸ਼ਾਨ ਸੀ ਅਤੇ ਕਾਫੀ ਖੂਨ ਬਹਿ ਰਿਹਾ ਸੀ। ਮ੍ਰਿਤਕਾ ਆਪਣੇ ਦੋਸਤ ਨਾਲ 30 ਦਸੰਬਰ ਨੂੰ ਹੋਟਲ ਆਈ ਸੀ। ਫਿਲਹਾਲ ਮ੍ਰਿਤਕਾ ਦਾ ਦੋਸਤ ਫ਼ਰਾਰ ਹੈ ਅਤੇ ਪੁਲਿਸ ਸੀਸੀਟੀਵੀ ਫੁਟੇਜ ਦੀ ਮਦਦ ਨਾਲ ਉਸ ਦੀ ਭਾਲ ਕਰ ਰਹੀ ਹੈ।
SDM Amit Gupta ਨੇ ਕੀਤਾ ਵੱਖ-ਵੱਖ ਪਿੰਡਾਂ ਦਾ ਦੌਰਾ
SDM Amit Gupta ਨੇ ਕੀਤਾ ਵੱਖ-ਵੱਖ ਪਿੰਡਾਂ ਦਾ ਦੌਰਾ ਕਿਸਾਨਾਂ ਨੂੰ ਬਿਨਾਂ ਅੱਗ ਲਾਇਆਂ ਪਰਾਲੀ ਦੇ ਨਿਪਟਾਰੇ ਲਈ ਕੀਤਾ ਪ੍ਰੇਰਿਤ...