ਨਵੀਂ ਦਿੱਲੀ, 18 ਦਸੰਬਰ – ਗੁਜਰਾਤ ਵਿਧਾਨ ਸਭਾ ਵਿਚ ਭਾਰਤੀ ਜਨਤਾ ਪਾਰਟੀ ਨੂੰ 182 ਸੀਟਾਂ ਵਿਚੋਂ 99 ਸੀਟਾਂ ਮਿਲੀਆਂ ਹਨ| ਇਸ ਤੋਂ ਇਲਾਵਾ ਕਾਂਗਰਸ ਪਾਰਟੀ ਨੂੰ 77 ਸੀਟਾਂ ਹਾਸਿਲ ਹੋਈਆਂ ਹਨ| 1 ਸੀਟ ਨੈਸ਼ਨਲਿਸਟ ਕਾਂਗਰਸ ਪਾਰਟੀ ਦੇ ਹਿੱਸੇ ਅਤੇ 2 ਸੀਟਾਂ ਭਾਰਤੀ ਤ੍ਰਿਬਲ ਪਾਰਟੀ ਦੇ ਹਿੱਸੇ ਆਈਆਂ ਹਨ|
ਇਸੇ ਤਰ੍ਹਾਂ ਹਿਮਾਚਲ ਵਿਚ ਭਾਜਪਾ ਨੇ 32 ਸੀਟਾਂ ਉਤੇ ਜਿੱਤ ਦਰਜ ਕਰ ਲਈ ਹੈ, 12 ਸੀਟਾਂ ਉਤੇ ਉਹ ਅੱਗੇ ਚੱਲ ਰਹੀ ਹੈ| ਕਾਂਗਰਸ ਨੂੰ ਇੱਥੇ 68 ਵਿਚੋਂ 17 ਸੀਟਾਂ ਪ੍ਰਾਪਤ ਹੋਈਆਂ ਹਨ| 4 ਉਤੇ ਉਹ ਅੱਗੇ ਚੱਲ ਰਹੀ ਹੈ| 2 ਸੀਟਾਂ ਆਜਾਦ ਉਮੀਦਵਾਰਾਂ ਦੇ ਹਿੱਸੇ ਆਈਆਂ ਹਨ|
National News : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਮਨ ਕੀ ਬਾਤ’ ਪ੍ਰੋਗਰਾਮ ਦਾ 117ਵਾਂ ਐਪੀਸੋਡ ਅੱਜ
National News : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 'ਮਨ ਕੀ ਬਾਤ' ਪ੍ਰੋਗਰਾਮ ਦਾ 117ਵਾਂ ਐਪੀਸੋਡ ਅੱਜ ਚੰਡੀਗੜ੍ਹ, 29ਦਸੰਬਰ(ਵਿਸ਼ਵ ਵਾਰਤਾ)...