<div><img class="alignnone size-medium wp-image-9094 alignleft" src="https://wishavwarta.in/wp-content/uploads/2017/11/LATEST-NEWS-1-300x200.jpg" alt="" width="300" height="200" /></div> <div><b>ਤਰਨਤਾਰਨ</b> ਦੇ ਸਿਵਲ ਹਸਪਤਾਲ 'ਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਇਕ ਦਾਖਲ ਗਰਭਵਤੀ ਔਰਤ ਦੇ ਭਰਾ ਵੱਲੋਂ ਜੱਚਾ-ਬੱਚਾ ਵਾਰਡ 'ਚ ਚਾਰ ਮਹਿਲਾ ਸਟਾਫ ਨਾਲ ਕੁੱਟਮਾਰ ਕੀਤੀ ਗਈ। ਜਿਸਤੋ ਅੱਜ ਹਸਪਤਾਲ ਦਾ ਸਾਰਾ ਸਟਾਫ ਹੜਤਾਲ 'ਤੇ ਉੱਤਰ ਆਇਆ ਅਤੇ ਦੋਸ਼ੀ ਖਿਲਾਫ ਕਾਰਵਾਈ ਦੀ ਮੰਗ ਕਰਦੇ ਹੋਏ ਧਰਨੇ ਤੇ ਬੈਠ ਗਿਆ।</div>