ਖਰੜ ਨੂੰ ਮਿਲਿਆ ਨਵਾਂ ਐੱਸ.ਡੀ.ਐੱਮ
ਚੰਡੀਗੜ੍ਹ,10ਦਸੰਬਰ(ਵਿਸ਼ਵ ਵਾਰਤਾ)- ਪੰਜਾਬ ਸਰਕਾਰ ਵੱਲੋਂ ਅੱਜ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਗਿਆ ਹੈ। ਸੂਬੇ ਵਿੱਚ 48 IAS ਅਤੇ PCS ਅਧਿਕਾਰੀਆਂ ਦੇ ਤਬਾਦਲੇ ਅਤੇ ਨਿਯੁਕਤੀਆਂ ਕੀਤੀਆਂ ਗਈਆਂ ਹਨ। ਜਿਹਨਾਂ ਵਿੱਚ 2023 ਬੈਚ ਦੇ ਪੀਸੀਐੱਸ ਅਧਿਕਾਰੀ ਗੁਰਮੰਦਰ ਸਿੰਘ ਨੂੰ PCS ਗੁਰਬੀਰ ਸਿੰਘ ਕੋਹਲੀ ਦੀ ਥਾਂ ਖਰੜ ਦਾ ਐਸਡੀਐੱਮ ਲਗਾਇਆ ਗਿਆ ਹੈ।
ਦੱਸ ਦਈਏ ਕਿ ਹੁਣ ਪੀਸੀਐੱਸ ਗੁਰਬੀਰ ਸਿੰਘ ਕੋਹਲੀ ਦੀ ਜਗਰਾਓਂ ਵਿਖੇ ਨਿਯੁਕਤੀ ਕੀਤੀ ਗਈ ਹੈ।
ਤਬਦੀਲ ਕੀਤੇ ਗਏ ਆਈਏਐੱਸ ਅਤੇ ਪੀਸੀਐੱਸ ਅਧਿਕਾਰੀਆਂ ਦੀ ਲਿਸਟ ਇਸ ਪ੍ਰਕਾਰ ਹੈ 👇👇👇👇👇