ਡੇਰਾਬੱਸੀ (ਵਿਸ਼ਵ ਵਾਰਤਾ) ਡੇਰਾਬੱਸੀ ਦੇ ਕੋਲ ਪਿੰਡ ਹਰਿਪੁੜ ਦੀ ‘ਬਲੇਡ ਐਂਡ ਟੂਲਸ ਪ੍ਰਾਇਵੇਟ ਲਿਮਿਟੇਡ ਕੰਪਨੀ’ ਵਿੱਚ ਉਸ ਵਕਤ ਹੰਗਾਮਾ ਹੋ ਗਿਆ। ਜਦੋਂ ਫੈਕਟਰੀ ਦੇ ਸਿਕਯੋਰਟੀ ਗਾਰਡ ਨੇ ਸ਼ਿਫਟ ਚੇਂਜ ਹੁੰਦੇ ਸਮੇਂ ਇੱਕ ਕਰਮਚਾਰੀ ਨੂੰ ਥੱਪੜ ਜੜ ਦਿੱਤਾ । ਹੰਗਾਮਾ ਇੰਨਾ ਵੱਧ ਗਿਆ ਕਿ ਕਰਮਚਾਰੀਆਂ ਨੇ ਤੋੜ ਫੋੜ ਸ਼ੁਰੂ ਕਰ ਦਿੱਤੀ। ਮਾਮਲੇ ਨੂੰ ਸੰਭਾਲਣ ਲਈ ਪੁਲਿਸ ਨੂੰ ਬੁਲਾਣਾ ਪਿਆ । ਪੁਲਿਸ ਨੇ ਹਾਲਤ ਨੂੰ ਬੇਕਾਬੂ ਹੁੰਦੇ ਵੇਖ ਵਰਕਰਾਂ ਉੱਤੇ ਲਾਠੀਚਾਰਜ ਵੀ ਕੀਤਾ ।
SDM Amit Gupta ਨੇ ਕੀਤਾ ਵੱਖ-ਵੱਖ ਪਿੰਡਾਂ ਦਾ ਦੌਰਾ
SDM Amit Gupta ਨੇ ਕੀਤਾ ਵੱਖ-ਵੱਖ ਪਿੰਡਾਂ ਦਾ ਦੌਰਾ ਕਿਸਾਨਾਂ ਨੂੰ ਬਿਨਾਂ ਅੱਗ ਲਾਇਆਂ ਪਰਾਲੀ ਦੇ ਨਿਪਟਾਰੇ ਲਈ ਕੀਤਾ ਪ੍ਰੇਰਿਤ...