ਕੋਲਕਾਤਾ, 16 ਨਵੰਬਰ – ਕੋਲਕਾਤਾ ਵਿਖੇ ਪਹਿਲੇ ਟੈਸਟ ਵਿਚ ਭਾਰਤ ਨੇ ਕੇਵਲ 17 ਦੌੜਾਂ ਉਤੇ 3 ਵਿਕਟਾਂ ਗਵਾ ਦਿੱਤੀਆਂ| ਕੇ.ਐਲ ਰਾਹੁਲ ਅਤੇ ਵਿਰਾਟ ਕੋਹਲੀ ਬਿਨਾਂ ਖਾਤਾ ਖੋਲ੍ਹਿਆਂ ਹੀ ਆਉਟ ਹੋ ਗਏ, ਜਦੋਂ ਕਿ ਧਵਨ ਨੇ 8 ਦੌੜਾਂ ਬਣਾਈਆਂ| ਤਿੰਨੋਂ ਵਿਕਟਾਂ ਸ੍ਰੀਲੰਕਾ ਦੇ ਸੁਰੰਗਾ ਲਕਮਲ ਨੇ ਹਾਸਿਲ ਕੀਤੀਆਂ| ਬਾਰਿਸ਼ ਨਾਲ ਪ੍ਰਭਾਵਿਤ ਇਸ ਮੈਚ ਨੂੰ ਕਈ ਵਾਰੀ ਰੋਕਣਾ ਪਿਆ ਅਤੇ ਅੱਜ ਕੇਵਲ 11.5 ਓਵਰਾਂ ਦਾ ਹੀ ਮੈਚ ਹੋ ਸਕਿਆ|
CRICKET NEWS :ਟੀ-20 ਵਿਸ਼ਵ ਕੱਪ 2024: ਪ੍ਰਧਾਨ ਮੰਤਰੀ ਮੋਦੀ ਨੇ ਕੈਪਟਨ ਰੋਹਿਤ ਸ਼ਰਮਾ ਨੂੰ ਕੀਤਾ ਫ਼ੋਨ, ਸੂਰਿਆ ਦੇ ਕੈਚ ਬਾਰੇ ਕੀਤੀ ਗੱਲ
ਨਵੀਂ ਦਿੱਲੀ 30ਜੂਨ (ਵਿਸ਼ਵ ਵਾਰਤਾ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੂੰ ਫੋਨ ਕਰਕੇ...