ਚੰਡੀਗੜ 1 ਜੂਨ (ਵਿਸ਼ਵ ਵਾਰਤਾ )-ਸਿਆਸੀ ਪਾਰਟੀਆਂ ਦੇ ਆਗੂ ਅਕਸਰ ਵੋਟਿੰਗ ਸ਼ੁਰੂ ਹੁੰਦੀਆਂ ਹੀ ਆਪਣੇ ਇਸ ਹੱਕ ਦਾ ਇਸਤੇਮਾਲ ਕਰ ਲੈਂਦੇ ਹਨ ਪਰ ਇਸ ਵਾਰ ਆਪ ਆਗੂਆਂ ਵੱਲੋ ਸਭ ਤੋਂ ਪਹਿਲਾਂ ਵੋਟਾਂ ਪਾਉਣ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਮਾਨ ਸਰਕਾਰ ਦੀ ਕੈਬਨਿਟ ਦੇ ਮੰਤਰੀ ਚੇਤਨ ਸਿੰਘ ਜੌੜਾ ਮਾਜਰਾ ਦੀ ਵੋਟ ਪਾਉਂਦਿਆਂ ਦੀ ਤਸਵੀਰ ਸਾਹਮਣੇ ਆਈ ਹੈ। ਜੌੜਾ ਮਾਜਰਾ ਆਪਣੇ ਪਰਿਵਾਰਕ ਵੋਟਰਾਂ ਨਾਲ ਪੋਲਿੰਗ ਸਟੇਸ਼ਨ ‘ਤੇ ਵੋਟ ਪਾਉਣ ਪਹੁੰਚੇ ਸਨ।
Accident: 50 ਮੀਟਰ ਡੂੰਘੀ ਖੱਡ ‘ਚ ਡਿੱਗਿਆ ਟਰੱਕ
Accident: 50 ਮੀਟਰ ਡੂੰਘੀ ਖੱਡ 'ਚ ਡਿੱਗਿਆ ਟਰੱਕ 10 ਦੀ ਮੌਤ, ਕਈ ਜ਼ਖਮੀ ਨਵੀ ਦਿੱਲੀ, 22 ਜਨਵਰੀ : ਕਰਨਾਟਕ...