ਕੈਪਟਨ ਰਣਜੀਤ ਰਾਣਾ ਦੀ ਰਾਜੇਂਦਰ ਰਾਣਾ ਤੋਂ 2440 ਵੋਟਾਂ ਦੇ ਅੰਤਰ ਨਾਲ ਜਿੱਤ
ਸੁਜਾਨਪੁਰ( ਹਿਮਾਚਲ ਪ੍ਰਦੇਸ਼ ), 4 ਜੂਨ (ਵਿਸ਼ਵ ਵਾਰਤਾ) : ਸੁਜਾਨਪੁਰ ਤੋਂ ਕਾਂਗਰਸੀ ਉਮੀਦਵਾਰ ਕੈਪਟਨ ਰਣਜੀਤ ਰਾਣਾ ਨੂੰ 2440 ਵੋਟਾਂ ਨਾਲ ਜਿੱਤ ਦਾ ਐਲਾਨ ਕਰਨ ਉਪਰੰਤ ਐਸਡੀਐਮ ਸੁਜਾਨਪੁਰ ਨੇ ਸਰਟੀਫਿਕੇਟ ਦਿੱਤਾ । ਦੱਸ ਦਈਏ ਇਸ ਸੀਟ ਤੇ ਕਾਂਗਰਸ ਛੱਡ ਭਾਜਪਾ ਚ ਸ਼ਾਮਿਲ ਹੋਣ ਵਾਲੇ ਅਤੇ ਭਾਜਪਾ ਉਮੀਦਵਾਰ ਰਾਜੇਂਦਰ ਰਾਣਾ ਨੂੰ ਹਾਰ ਮਿਲੀ ਹੈ।