ਚੰਡੀਗੜ੍ਹ 28 ਨਵੰਬਰ (ਵਿਸ਼ਵਵਾਰਤਾ) ਬੀਤੇ ਦਿਨੀ ਕੈਨੇਡਾ ਦੇ ਸਾਰੀ ਵਿਚ ਹੋਏ ਕਤਲ ਪ੍ਰਭਲੀਨ ਕੌਰ ਦਾ ਅੰਤਿਮ ਸੰਸਕਾਰ ਕੈਨੇਡਾ ਵਿਚ ਹੀ ਹੋਵੇਗਾ
ਪ੍ਰਭਲੀਨ ਦੇ ਪਿਤਾ ਗੁਰਦਿਆਲ ਸਿੰਘ ਮਠਾਰੂ ਨੇ ਆਪਣਾ ਪਾਸਪੋਰਟ ਕੈਨੇਡਐਨ ਐਮਬੈਸੀ ਨੂੰ ਪੇਜ ਕੇ ਵੀਜ਼ਾ ਅਪਲਾਈ ਕਰ ਦਿੱਤਾ
ਪ੍ਰਰਭਲੀਨ ਵਿੱਚ ਸਟੱਡੀ ਵੀਜ਼ਾ ਤੇ ਗਈ ਸੀ । ਸਟੱਡੀ ਪੂਰੀ ਹੋਣ ਤੋਂ ਬਾਅਦ ਉਹ ਕੈਨੇਡਾ ਦੇ ਸਰੀ ਚ ਫ਼ੁੱਲ ਟਾਇਮ ਜੋਬ ਵੀ ਕਰ ਰਹੀ ਸੀ ।
Sad News : ਬਾਪੂ ਸੂਰਤ ਸਿੰਘ ਖਾਲਸਾ ਦਾ ਦਿਹਾਂਤ
Sad News : ਬਾਪੂ ਸੂਰਤ ਸਿੰਘ ਖਾਲਸਾ ਦਾ ਦਿਹਾਂਤ ਚੰਡੀਗੜ੍ਹ,15ਜਨਵਰੀ (ਵਿਸ਼ਵ ਵਾਰਤਾ) ਬੰਦੀ ਸਿੱਖਾਂ ਦੀ ਰਿਹਾਈ ਲਈ ਕਰੀਬ 8 ਸਾਲ...