• Latest
  • Trending
ਕੁਰੂਕਸ਼ੇਤਰ ਬੱਸ ਸਟੈਂਡ ‘ਤੇ ਦੇਖਿਆ ਗਿਆ ਫਰਾਰ ਅੰਮ੍ਰਿਤਪਾਲ

3 years ago
Jammu-Kashmir: ਗੁਰੂ ਨਾਨਕ ਦੇਵ ਮਾਡਲ ਹਾਈ ਸਕੂਲ ਬਾਰਾਮੂਲਾ ਵਿੱਚ ਸਮਾਰਟ ਕਲਾਸਾਂ ਦਾ ਉਦਘਾਟਨ

38 minutes ago
Australia: ਵਿਕਟੋਰੀਆ ਸੂਬੇ ‘ਚ 45,000 ਤੋਂ ਵੱਧ ਸਰਕਾਰੀ ਸਕੂਲ ਕਰਮਚਾਰੀ ਹੜਤਾਲ ‘ਤੇ, ਪੜ੍ਹੋ ਕਿਉਂ ?

46 minutes ago
Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ

1 hour ago
Intarnational: ਕੋਲੰਬੀਆ ਵਿੱਚ ਹਵਾਈ ਫੌਜ ਦਾ ਜਹਾਜ਼ ਕ੍ਰੈਸ਼, 34 ਮੌਤਾਂ

National: ਸ਼ੰਕਰਾਚਾਰੀਆ ਸਵਾਮੀ ਅਵਿਮੁਕਤੇਸ਼ਵਰਾਨੰਦ ਨੇ ਆਪਣੀ ‘ਫੌਜ’ ਬਣਾਉਣ ਦਾ ਕੀਤਾ ਐਲਾਨ

DM Suicide Case: ਰੰਧਾਵਾ ਖੁਦਕੁਸ਼ੀ ਮਾਮਲੇ ‘ਚ ਸਾਬਕਾ ਮੰਤਰੀ ਨੂੰ ਅੱਜ ਅਦਾਲਤ ਵਿੱਚ ਕੀਤਾ ਜਾਵੇਗਾ ਪੇਸ਼

2 hours ago
Hukamnama Sri Darbar Sahib Today – 24 March 2026 | Ang 696 I ਅੱਜ ਦਾ ਹੁਕਮਨਾਮਾ

Big News: ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ‘ਭਾਰਤ ਰਤਨ’ ਦਿੱਤੇ ਜਾਣ ਦੀ ਮੰਗ ਕੀਤੀ ਸੀ ਪਰ ਭਾਜਪਾ ਸਰਕਾਰ ਨੇ ਨਹੀਂ ਮੰਨੀ – ਮੁੱਖ ਮੰਤਰੀ ਭਗਵੰਤ ਸਿੰਘ ਮਾਨ

9 hours ago
Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

11 hours ago
Haryana ਪੁਲਿਸ ਵਿਭਾਗ ‘ਚ ਵੱਡਾ ਫੇਰਬਦਲ! ਵੱਡੇ ਪੱਧਰ ‘ਤੇ IPS /HPS ਅਧਿਕਾਰੀਆਂ ਦੇ ਤਬਾਦਲੇ; ਪੜ੍ਹੋ ਪੂਰੀ LIST

12 hours ago
ਰਾਜਪਾਲ ਵੱਲੋਂ ਲਾਲਜੀਤ ਸਿੰਘ ਭੁੱਲਰ ਦਾ ਅਸਤੀਫ਼ਾ ਮਨਜੂਰ ; ਪੜ੍ਹੋ ਕਿਸ ਮੰਤਰੀ ਨੂੰ ਮਿਲੇ ਭੁੱਲਰ ਦੇ ਮਹਿਕਮੇ

laljit bhullar ਨੂੰ ਲੈ ਕੇ ਪੁਲਿਸ ਅੰਮ੍ਰਿਤਸਰ ਲਈ ਰਵਾਨਾ, ਪਹਿਲੀਆਂ ਤਸਵੀਰਾਂ ਆਈਆਂ ਸਾਹਮਣੇ

13 hours ago
Hindi News
English News
Tuesday, March 24, 2026
No Result
View All Result
21 °c
Chandigarh
24 ° Wed
25 ° Thu
25 ° Fri
25 ° Sat
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਕੁਰੂਕਸ਼ੇਤਰ ਬੱਸ ਸਟੈਂਡ ‘ਤੇ ਦੇਖਿਆ ਗਿਆ ਫਰਾਰ ਅੰਮ੍ਰਿਤਪਾਲ

March 24, 2023
in ਖਬਰਾਂ, ਪੰਜਾਬ
ਕੁਰੂਕਸ਼ੇਤਰ ਬੱਸ ਸਟੈਂਡ ‘ਤੇ ਦੇਖਿਆ ਗਿਆ ਫਰਾਰ ਅੰਮ੍ਰਿਤਪਾਲ

ਆਪ੍ਰੇਸ਼ਨ ਅੰਮ੍ਰਿਤਪਾਲ ਦਾ ਅੱਜ ਸੱਤਵਾਂ ਦਿਨ

ਕੁਰੂਕਸ਼ੇਤਰ ਬੱਸ ਸਟੈਂਡ ‘ਤੇ ਦੇਖਿਆ ਗਿਆ ਫਰਾਰ ਅੰਮ੍ਰਿਤਪਾਲ

ਚੰਡੀਗੜ੍ਹ,24ਮਾਰਚ(ਵਿਸ਼ਵ ਵਾਰਤਾ)-‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਬਾਰੇ ਪੁਲਿਸ ਜਾਂਚ ‘ਚ ਨਵਾਂ ਖੁਲਾਸਾ ਹੋਇਆ ਹੈ। ਅੰਮ੍ਰਿਤਪਾਲ ਪਾਕਿਸਤਾਨੀ ਖੁਫੀਆ ਏਜੰਸੀ ISI ਦੇ ਇਸ਼ਾਰੇ ‘ਤੇ ਕੰਮ ਕਰ ਰਿਹਾ ਹੈ। ਇਹ ਉਸਨੇ ਜੱਲੂਪੁਰ ਖੇੜਾ ਵਿਖੇ ਫਾਇਰਿੰਗ ਰੇਂਜ ਬਣਾਈ। ਜਿਸ ਵਿੱਚ ਸਾਬਕਾ ਸੈਨਿਕਾਂ ਵੱਲੋਂ ਨੌਜਵਾਨਾਂ ਨੂੰ ਹਥਿਆਰਾਂ ਦੀ ਵਰਤੋਂ ਕਰਨ ਦੀ ਸਿਖਲਾਈ ਦੇਣ ਲਈ ਰੱਖਿਆ ਗਿਆ ਸੀ। ਇਹ ਉਹ ਸਿਪਾਹੀ ਸਨ ਜਿਨ੍ਹਾਂ ਨੂੰ ਮਾੜੇ ਵਿਵਹਾਰ ਲਈ ਫੌਜ ਵਿੱਚੋਂ ਬਰਖਾਸਤ ਕੀਤਾ ਗਿਆ ਸੀ।

ਪੁਲਿਸ ਸੂਤਰਾਂ ਤੋਂ ਮਿਲੀ ਨਵੀਂ ਸੀਸੀਟੀਵੀ ਫੁਟੇਜ ‘ਚ ਸ਼ਾਹਬਾਦ ਤੋਂ ਬਾਅਦ ਹੁਣ ਅੰਮ੍ਰਿਤਪਾਲ ਕੁਰੂਕਸ਼ੇਤਰ ਦੇ ਪਿਪਲੀ ਬੱਸ ਸਟੈਂਡ ‘ਤੇ ਨਜ਼ਰ ਆਇਆ ਹੈ। ਜਿਸ ‘ਚ ਉਹ ਪੱਪਲਪ੍ਰੀਤ ਨਾਲ ਛੱਤਰੀ ਲੈ ਕੇ ਜਾਂਦਾ ਨਜ਼ਰ ਆ ਰਿਹਾ ਹੈ। ਇੱਥੋਂ ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ਲਈ ਬੱਸਾਂ ਚਲਦੀਆਂ ਹਨ। ਹੁਣ ਅੰਮ੍ਰਿਤਪਾਲ ਦੇ ਉਤਰਾਖੰਡ ਦੇ ਰਸਤੇ ਨੇਪਾਲ ਭੱਜਣ ਦਾ ਸ਼ੱਕ ਹੈ। ਇਸ ਦੇ ਲਈ ਉੱਤਰਾਖੰਡ ‘ਚ ਹਾਈ ਅਲਰਟ ਜਾਰੀ ਗਿਆ ਹੈ ਅਤੇ ਨੇਪਾਲ ਸਰਹੱਦ ‘ਤੇ ਚੌਕਸੀ ਵਧਾ ਦਿੱਤੀ ਗਈ ਹੈ। ਮਿਲੀ ਜਾਣਕਾਰੀ ਅਨੁਸਾਰ  ਉਤਰਾਖੰਡ ਵਿੱਚ ਅੰਮ੍ਰਿਤਪਾਲ ਸਿੰਘ, ਪੱਪਲਪ੍ਰੀਤ ਸਮੇਤ 5 ਸਾਥੀਆਂ ਦੇ ਪੋਸਟਰ ਲਾਏ ਗਏ ਹਨ। ਦੂਜੇ ਪਾਸੇ ਬੀਐਸਐਫ ਨੂੰ ਨੇਪਾਲ ਸਰਹੱਦ ‘ਤੇ ਵੀ ਚੌਕਸ ਰਹਿਣ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ ਸਾਰੇ ਗੁਰਦੁਆਰਿਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ।

Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Jammu-Kashmir: ਗੁਰੂ ਨਾਨਕ ਦੇਵ ਮਾਡਲ ਹਾਈ ਸਕੂਲ ਬਾਰਾਮੂਲਾ ਵਿੱਚ ਸਮਾਰਟ ਕਲਾਸਾਂ ਦਾ ਉਦਘਾਟਨ

Jammu-Kashmir: ਗੁਰੂ ਨਾਨਕ ਦੇਵ ਮਾਡਲ ਹਾਈ ਸਕੂਲ ਬਾਰਾਮੂਲਾ ਵਿੱਚ ਸਮਾਰਟ ਕਲਾਸਾਂ ਦਾ ਉਦਘਾਟਨ

by Ranjit Singh
March 24, 2026
0

Jammu-Kashmir: ਗੁਰੂ ਨਾਨਕ ਦੇਵ ਮਾਡਲ ਹਾਈ ਸਕੂਲ ਬਾਰਾਮੂਲਾ ਵਿੱਚ ਸਮਾਰਟ ਕਲਾਸਾਂ ਦਾ ਉਦਘਾਟਨ ਜੰਮੂ-ਕਸ਼ਮੀਰ, 24 ਮਾਰਚ 2026 (ਵਿਸ਼ਵ ਵਾਰਤਾ-ਅਮਨਜੀਤ ਸਿੰਘ)...

Australia: ਵਿਕਟੋਰੀਆ ਸੂਬੇ ‘ਚ 45,000 ਤੋਂ ਵੱਧ ਸਰਕਾਰੀ ਸਕੂਲ ਕਰਮਚਾਰੀ ਹੜਤਾਲ ‘ਤੇ, ਪੜ੍ਹੋ ਕਿਉਂ ?

Australia: ਵਿਕਟੋਰੀਆ ਸੂਬੇ ‘ਚ 45,000 ਤੋਂ ਵੱਧ ਸਰਕਾਰੀ ਸਕੂਲ ਕਰਮਚਾਰੀ ਹੜਤਾਲ ‘ਤੇ, ਪੜ੍ਹੋ ਕਿਉਂ ?

by Ranjit Singh
March 24, 2026
0

Australia: ਵਿਕਟੋਰੀਆ ਸੂਬੇ 'ਚ 45,000 ਤੋਂ ਵੱਧ ਸਰਕਾਰੀ ਸਕੂਲ ਕਰਮਚਾਰੀ ਹੜਤਾਲ 'ਤੇ, ਪੜ੍ਹੋ ਕਿਉਂ ? ਵਿਕਟੋਰੀਆ, 24 ਮਾਰਚ 2026 (ਵਿਸ਼ਵ...

Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ

Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ

by Ranjit Singh
March 24, 2026
0

Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ ਚੰਡੀਗੜ੍ਹ, 24 ਮਾਰਚ 2026 (ਵਿਸ਼ਵ ਵਾਰਤਾ) – ਸਵੇਰੇ 8:00 ਵਜੇ ਦੀਆਂ ਵੱਡੀਆਂ ਖਬਰਾਂ...

Intarnational: ਕੋਲੰਬੀਆ ਵਿੱਚ ਹਵਾਈ ਫੌਜ ਦਾ ਜਹਾਜ਼ ਕ੍ਰੈਸ਼, 34 ਮੌਤਾਂ

Intarnational: ਕੋਲੰਬੀਆ ਵਿੱਚ ਹਵਾਈ ਫੌਜ ਦਾ ਜਹਾਜ਼ ਕ੍ਰੈਸ਼, 34 ਮੌਤਾਂ

by Ranjit Singh
March 24, 2026
0

Intarnational: ਕੋਲੰਬੀਆ ਵਿੱਚ ਹਵਾਈ ਫੌਜ ਦਾ ਜਹਾਜ਼ ਕ੍ਰੈਸ਼, 34 ਮੌਤਾਂ - ਜਹਾਜ਼ 'ਚ 114 ਕੋਲੰਬੀਆਈ ਸੈਨਿਕ ਅਤੇ 11 ਚਾਲਕ ਦਲ...

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Jammu-Kashmir: ਗੁਰੂ ਨਾਨਕ ਦੇਵ ਮਾਡਲ ਹਾਈ ਸਕੂਲ ਬਾਰਾਮੂਲਾ ਵਿੱਚ ਸਮਾਰਟ ਕਲਾਸਾਂ ਦਾ ਉਦਘਾਟਨ

Jammu-Kashmir: ਗੁਰੂ ਨਾਨਕ ਦੇਵ ਮਾਡਲ ਹਾਈ ਸਕੂਲ ਬਾਰਾਮੂਲਾ ਵਿੱਚ ਸਮਾਰਟ ਕਲਾਸਾਂ ਦਾ ਉਦਘਾਟਨ

by Ranjit Singh
March 24, 2026
0

Jammu-Kashmir: ਗੁਰੂ ਨਾਨਕ ਦੇਵ ਮਾਡਲ ਹਾਈ ਸਕੂਲ ਬਾਰਾਮੂਲਾ ਵਿੱਚ ਸਮਾਰਟ ਕਲਾਸਾਂ ਦਾ ਉਦਘਾਟਨ ਜੰਮੂ-ਕਸ਼ਮੀਰ, 24 ਮਾਰਚ 2026 (ਵਿਸ਼ਵ ਵਾਰਤਾ-ਅਮਨਜੀਤ ਸਿੰਘ)...

Most Popular

Punjab ਦੀ ਨਵੀਂ ਆਬਕਾਰੀ ਨੀਤੀ ਤਿਆਰ, ਬਸ CM ਮਾਨ ਦੀ ਪ੍ਰਵਾਨਗੀ ਦੀ ਉਡੀਕ

Punjab ਦੀ ਨਵੀਂ ਆਬਕਾਰੀ ਨੀਤੀ ਤਿਆਰ, ਬਸ CM ਮਾਨ ਦੀ ਪ੍ਰਵਾਨਗੀ ਦੀ ਉਡੀਕ

by Ranjit Singh
February 19, 2026
0

Punjab ਦੀ ਨਵੀਂ ਆਬਕਾਰੀ ਨੀਤੀ ਤਿਆਰ, ਬਸ CM ਮਾਨ ਦੀ ਪ੍ਰਵਾਨਗੀ ਦੀ ਉਡੀਕ ਚੰਡੀਗੜ੍ਹ, 19 ਫਰਵਰੀ 2026 (ਵਿਸ਼ਵ ਵਾਰਤਾ) -...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 