ਕਿੰਨੌਰ ਹਾਦਸਾ : ਹੁਣ ਤੱਕ ਬਰਾਮਦ ਹੋਈਆਂ 15 ਲਾਸ਼ਾਂ
ਮੁੜ ਤੋਂ ਸ਼ੁਰੂ ਹੋਇਆ ਸਰਚ ਅਭਿਆਨ
ਚੰਡੀਗੜ੍ਹ, 13ਅਗਸਤ(ਵਿਸ਼ਵ ਵਾਰਤਾ)- ਕਿੰਨੌਰ ਵਿੱਚ ਪਿਛਲੇ ਦਿਨੀਂ ਜ਼ਮੀਨ ਖਿਸਕਣ ਕਾਰਨ ਹੋਏ ਹਾਦਸੇ ਵਿੱਚ ਹੁਣ ਤੱਕ 15 ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਕੱਲ੍ਹ ਪੱਥਰ ਬਾਜ਼ੀ ਕਾਰਨ ਰੁਕਣ ਤੋਂ ਬਾਅਦ ਅੱਜ ਸਵੇਰੇ ਮੁੜ ਤੋਂ ਖੋਜ ਅਤੇ ਬਚਾਅ ਕਾਰਜ ਸ਼ੁਰੂ ਕੀਤਾ ਗਿਆ ਹੈ। ਅਜੇ ਵੀ ਕਰੀਬ 20 ਲੋਕ ਲਾਪਤਾ ਹਨ।