<h1><span style="color: #ff0000;"><strong>ਟਿੱਕਰੀ ਬਾਰਡਰ ਤੇ ਕਰੋਨਾ ਕਾਰਨ ਹੋਈ ਪਹਿਲੀ ਮੌਤ</strong></span></h1> <img class="alignnone size-medium wp-image-47555" src="https://punjabi.wishavwarta.in/wp-content/uploads/2019/08/vadi-khabar-big-news-300x238.jpg" alt="" width="300" height="238" /> ਨਵੀਂ ਦਿੱਲੀ 1 ਮਈ ( ਵਿਸ਼ਵ ਵਾਰਤਾ )- ਕਿਸਾਨ ਅੰਦੋਲਨ ਤੇ ਕਰੋਨਾ ਫੈਲਣਾ ਸ਼ੁਰੂ ਹੋ ਚੁੱਕਾ ਹੈ । ਅੱਜ ਟਿੱਕਰੀ ਬਾਰਡਰ ਤੇ ਬੰਗਾਲ ਦੀ ਮੋਮੀਤਾ ਬਾਸੂ ਦੀ ਕਰੋਨਾ ਕਾਰਨ ਮੌਤ ਹੋ ਗਈ