ਬਠਿੰਡਾ 13 ਫ਼ਰਵਰੀ (ਕੁਲਬੀਰ ਬੀਰਾ ):- ਅੱਜ ਬਠਿੰਡਾ ਦੇ ਉੱਭਰ ਰਹੇ ਸੁਰੀਲੇ ਗਾਇਕ ਮੁਕੱਦਰ ਅਲੀ ਦੀ ਆਵਾਜ਼ ਵਿੱਚ ਵਾਰਨਿੰਗ ਗੀਤ ਜੋ ਦਿੱਲੀ ਦੇ ਬਾਰਡਰਾਂ ਤੇ ਲੱਗੇ ਕਿਸਾਨੀ ਮੋਰਚੇ ਨਾਲ ਸਬੰਧਤ ਹੈ ਜਿਸ ਦਾ ਪੋਸਟਰ ਜਾਰੀ ਕੀਤਾ ਉਨ੍ਹਾਂ ਨੇ ਦੱਸਿਆ ਕਿ ਇਹ ਗੀਤ ਕਿਸਾਨੀ ਸੰਘਰਸ਼ ਨੂੰ ਸਮਰਪਿਤ ਹੈ ਇਹ ਗੀਤ ਗੀਤਕਾਰ ਹੀਰੋ ਚੱਕ ਵਾਲੇ ਨੇ ਲਿਖਿਆ ਹੈ ਅਤੇ ਇਸ ਨੂੰ ਹੈਸ਼ ਸਮਾਰਟ ਪੀਪਲ ਕੰਕਾਲ ਮਿਊਜ਼ੀਕਲ ਕੰਪਨੀ ਵੱਲੋਂ ਲਾਂਚ ਕੀਤਾ ਗਿਆ ਹੈ l ਗਾਇਕ ਮੁਕੱਦਰ ਅਲੀ ਪੰਜਾਬੀ ਦੇ ਮਸ਼ਹੂਰ ਗਾਇਕ ਸਵ: ਮੁਹੰਮਦ ਬੂਟਾ ਖਾਨ ਦਾ ਪੁੱਤਰ ਹੈ ਇਸ ਗੀਤ ਦੇ ਪੋਸਟਰ ਨੂੰ ਬਠਿੰਡਾ ਦੇ ਜਾਵਾ ਕੰਪਨੀ ਸ਼ੋਅਰੂਮ ਦੇ ਐਮ ਡੀ ਰਾਜਨ ਅਗਰਵਾਲ ਨੇ ਪ੍ਰੈੱਸ ਕਾਨਫ਼ਰੰਸ ਰਾਹੀਂ ਜਾਰੀ ਕੀਤਾ l ਉਨ੍ਹਾਂ ਦੇ ਨਾਲ ਸਮਾਜ ਸੇਵੀ ਕੁਲਬੀਰ ਬਰਾਡ਼ ਜਸਵੀਰ ਸਿੰਘ ਵਿਰਕ ਜੰਗੀਰ ਢਪਾਲੀ ਪਰਮਿੰਦਰ ਭੁੱਲਰ ਆਦਿ ਸਨ
CM ਦੀ ਯੋਗਸ਼ਾਲਾ ਤਹਿਤ ਚੱਲ ਰਹੀਆਂ ਯੋਗਾ ਕਲਾਸਾਂ ਲੋਕਾਂ ਦੀ ਜੀਵਨ ਸ਼ੈਲੀ ਵਿੱਚ ਤਬਦੀਲੀ ਦੀਆਂ ਵਾਹਕ ਬਣੀਆਂ
CM ਦੀ ਯੋਗਸ਼ਾਲਾ ਤਹਿਤ ਚੱਲ ਰਹੀਆਂ ਯੋਗਾ ਕਲਾਸਾਂ ਲੋਕਾਂ ਦੀ ਜੀਵਨ ਸ਼ੈਲੀ ਵਿੱਚ ਤਬਦੀਲੀ ਦੀਆਂ ਵਾਹਕ ਬਣੀਆਂ ਨਿਊ ਚੰਡੀਗੜ੍ਹ...