ਚੰਡੀਗੜ੍ਹ 29 ਮਾਰਚ( ਵਿਸ਼ਵ ਵਾਰਤਾ)- ਕਿਸਾਨਾਂ ਨੂੰ ਕਰਫਿਊ ਦੌਰਾਨ ਵੱਡੀ ਰਾਹਤ ਕਿਸਾਨ ਸਵੇਰੇ 7ਵਜੇ ਤੋਂ ਸਵੇਰੇ 9 ਵਜੇ ਤੱਕ ਆਪਣੇ ਖੇਤਾਂ ਵਿੱਚ ਮਜ਼ਦੂਰਾਂ ਸਮੇਤ ਕੰਮਕਾਰ ਲਈ ਜਾ ਸਕਣਗੇ ।ਕਿਸਾਨਾਂ ਲਈ ਖੇਤਾਂ ਤੋਂ ਵਾਪਸੀ ਦਾ ਸਮਾਂ ਸ਼ਾਮ 7 ਵਜੇ ਤੋਂ ਰਾਤ 9ਵਜੇ ਤੱਕ ਹੋਵੇਗਾ। ਕਿਸਾਨ ਸਵੇਰੇ 9 ਵਜੇ ਤੋਂ ਸ਼ਾਮ 7 ਵਜੇ ਤੱਕ ਆਪਣੇ ਖੇਤਾਂ ਵਿੱਚ ਹੀ ਰਹਿਣਗੇ ।ਕਿਸਾਨਾਂ ਨੂੰ ਕਰਫਿਊ ਦੌਰਾਨ ਖੇਤਾਂ ਵਿੱਚ ਟਰੈਕਟਰ ,ਕੰਬਾਈਨਾਂ ਤੇ ਹੋਰ ਖੇਤੀ ਮਸ਼ੀਨਰੀ ਲਿਜਾਣ ਲਿਆਉਣ ਦੀ ਪੂਰੀ ਛੋਟ
Punjab Government ਵੱਲੋਂ ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਦੇ ਤਬਾਦਲੇ
Punjab Government ਵੱਲੋਂ ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਦੇ ਤਬਾਦਲੇ