ਮੈਲਬੌਰਨ, 5 ਅਪ੍ਰੈਲ (ਗੁਰਪੁਨੀਤ ਸਿੰਘ ਸਿੱਧੂ) – ਆਸਟ੍ਰੇਲੀਆ ਦੇ ਗੋਲਡ ਕੋਸਟ ਵਿਖੇ 21ਵੀਆਂ ਕਾਮਨਵੈਲਥ ਖੇਡਾਂ ਵਿਚ ਭਾਰਤੀ ਖਿਡਾਰੀਆਂ ਨੇ ਆਪਣੇ ਝੰਡੇ ਗੱਡ ਦਿੱਤੇ ਹਨ| ਅੱਜ ਵੇਟ ਲਿਫਟਿੰਗ ਵਿਚ ਭਾਰਤ ਨੇ 2 ਮੈਡਲ ਜਿੱਤੇ|
ਪਹਿਲਾਂ ਜਿਥੇ ਪੀ. ਗੁਰੂਰਾਜਾ ਨੇ ਪੁਰਸ਼ਾਂ ਦੇ 56 ਕਿੱਲੋ ਭਾਰ ਵਿਚ ਵੇਟ ਲਿਫਟਿੰਗ ਵਿਚ ਚਾਂਦੀ ਮੈਡਲ ਜਿੱਤਿਆ, ਉਥੇ ਮੀਰਾ ਚਾਨੂ ਨੇ 56 ਕਿਲੋ ਵੇਟਲਿਫਟਿੰਗ ਵਿਚ ਸੋਨੇ ਦਾ ਤਮਗਾ ਜਿੱਤਿਆ|
India Vs Bangladesh ਦੂਜਾ ਟੈਸਟ ਅੱਜ ਤੋਂ
India Vs Bangladesh ਦੂਜਾ ਟੈਸਟ ਅੱਜ ਤੋਂ ਚੰਡੀਗੜ੍ਹ, 27ਸਤੰਬਰ(ਵਿਸ਼ਵ ਵਾਰਤਾ) ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਦੋ ਮੈਚਾਂ ਦੀ ਟੈਸਟ ਸੀਰੀਜ਼ ਦਾ...