<div><img class="alignnone size-medium wp-image-9094 alignleft" src="https://wishavwarta.in/wp-content/uploads/2017/11/LATEST-NEWS-1-300x200.jpg" alt="" width="300" height="200" /></div> <div>ਕਾਬੁਲ ਹੋਟਲ 'ਚ ਗੋਲੀਬਾਰੀ ਖਤਮ ਹੋ ਜਾਣ ਦੀ ਜਾਣਕਾਰੀ ਮਿਲੀ ਹੈ ਜਿਸ ਵਿਚ ਸਾਰੇ ਹਮਲਾਵਰ ਮਾਰੇ ਗਏ ਹਨ। ਅਫਗਾਨ ਸੁਰੱਖਿਆ ਬਲਾਂ ਨੇ 12 ਘੰਟਿਆਂ ਦੇ ਸੰਘਰਸ਼ ਤੋਂ ਬਾਅਦ ਕਾਬੁਲ ਦੇ ਇੰਟਰਕੋਨਟੀਨੈਂਟਲ ਹੋਟਲ 'ਤੇ ਕਾਬੂ ਪਾ ਲਿਆ। ਹੋਟਲ ਵਿਚੋਂ 100 ਤੋਂ ਵੱਧ ਲੋਕਾਂ ਨੂੰ ਬਚਾਅ ਲਿਆ ਗਿਆ ਹੈ।</div>