ਕਾਂਗਰਸ ਦੇ ਸਾਂਸਦ ਜਸਵੀਰ ਡਿੰਪਾ ਦੇ ਭਰਾ ਰਾਜਨ ਗਿੱਲ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ
ਕਾਂਗਰਸ ਪਾਰਟੀ ਕੋਲੋਂ ਖਡੁਰ ਸਾਹਿਬ ਤੋਂ ਮੰਗ ਰਹੇ ਸਨ ਟਿਕਟ
ਚੰਡੀਗੜ੍ਹ,9 ਫਰਵਰੀ(ਵਿਸ਼ਵ ਵਾਰਤਾ)- ਖਡੂਰ ਸਾਹਿਬ ਤੋਂ ਕਾਂਗਰਸ ਦੇ ਸਾਂਸਦ ਜਸਵੀਰ ਡਿੰਪਾ ਦੇ ਭਰਾ ਰਾਜਨ ਗਿੱਲ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਦੀ ਹਾਜਰੀ ਵਿੱਚ ਅਕਾਲੀ ਦਲ ਦਾ ਪੱਲਾ ਫੜ ਲਿਆ ਹੈ।