ਕਾਂਗਰਸ ਦੇ ਨਵੇਂ ਪ੍ਰਧਾਨ ਦੇ ਐਲਾਨ ਤੋਂ ਪਹਿਲਾਂ ਨਵਜੋਤ ਸਿੱਧੂ ਵੱਲੋਂ ਆਪਣੇ ਕਰੀਬੀ ਆਗੂਆਂ ਨਾਲ ਇੱਕ ਹੋਰ ਮੀਟਿੰਗ
ਦੇਖੋ,ਵੀਡੀਓ ਜਾਣੋ ਕੌਣ ਕੌਣ ਸ਼ਾਮਿਲ ਹੋਇਆ ਮੀਟਿੰਗ ‘ਚ
ਚੰਡੀਗੜ੍ਹ,2 ਅਪ੍ਰੈਲ(ਵਿਸ਼ਵ ਵਾਰਤਾ)- ਨਵਜੋਤ ਸਿੱਧੂ ਵੱਲੋਂ ਅੱਜ ਆਪਣੇ ਪਟਿਆਲਾ ਸਥਿਤ ਘਰ ਵਿਖੇ 20 ਦੇ ਕਰੀਬ ਕਾਂਗਰਸੀ ਆਗੂਆਂ ਨਾਲ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਕਈ ਮੌਜੂਦਾ ਅਤੇ ਸਾਬਕਾ ਵਿਧਾਇਕ ਸ਼ਾਮਿਲ ਹੋਏ।
“Discussions” , Congress for honesty & integrity.. introspection on the way forward for Punjab. Will stand up and fight for Punjab & every Congress worker till the last breathe.. pic.twitter.com/7NnxqF8qXt
— Navjot Singh Sidhu (@sherryontopp) April 2, 2022