ਲੁਧਿਆਣਾ 17 ਅਪ੍ਰੈਲ( ਵਿਸ਼ਵ ਵਾਰਤਾ)- ਅੱਜ ਲੁਧਿਆਣਾ ਚ ਤੀਜੀ ਮੌਤ 58 ਸਾਲਾ ਗੁਰਮੇਲ ਸਿੰਘ ਕਾਨੂੰਗੋ ਵਾਸੀ ਪਾਇਲ ਜੋ ਕਿ ਕੂੰਮ ਕਲਾਂ ਵਿਖ਼ੇ ਤਾਇਨਾਤ ਸੀ ਨੂੰ ਬੀਤੇ ਦਿਨੀਂ ਕਰੋਨਾ ਪਾਜ਼ਿਟਿਵ ਪਾਏ ਜਾਣ ਮਗਰੋਂ ਡੀ.ਐਮ.ਸੀ. ਹਸਪਤਾਲ਼ ਵਿਖ਼ੇ ਦਾਖ਼ਲ ਕਰਵਾਇਆ ਗਿਆ ਸੀ। ਜਿੱਥੇ ਅੱਜ ਬਾਅਦ ਦੁਪਹਿਰ ਉਸਦੀ ਮੌਤ ਹੋ ਗਈ ਹੈ। ਉਸਦੇ ਪਿਤਾ, ਪਤਨੀ, ਧੀ ਤੇ ਪੁੱਤਰ ਨੂੰ ਇਕਾਂਤਵਾਸ ਵਿਚ ਰੱਖ਼ਿਆ ਗਿਆ ਹੈ।
ਸਾਬਕਾ ਪ੍ਰਧਾਨ ਮੰਤਰੀ Manmohan Singh ਦਾ ਦਿਹਾਂਤ
ਦਿੱਲੀ ਏਮਜ਼ ਵਿੱਚ ਲਏ ਆਖਰੀ ਸਾਹ ਨਵੀਂ ਦਿੱਲੀ 26 ਦਸੰਬਰ ( ਵਿਸ਼ਵ ਵਾਰਤਾ )-ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਵੀਰਵਾਰ...