ਬੁਢਲਾਡਾ 23, ਮਾਰਚ( ਵਿਸ਼ਵ ਵਾਰਤਾ)-ਨੋਬਲ ਕਰੋਨਾ ਵਾਇਰਸ ਦੇ ਰੋਕਥਾਮ ਲਈ ਇਤਿਆਹਤ ਵਜੋਂ ਐਸ ਡੀ ਐਮ ਬੁਢਲਾਡਾ ਅਦਿੱਤਿਆ ਡੇਚਲਵਾਲ ਦੇ ਹੁਕਮਾ ਅਨੁਸਾਰ ਨਗਰ ਕੋਸਲ ਵੱਲੋਂ ਸ਼ਹਿਰ ਦੇ ਗਲੀ ਮੁਹੱਲਿਆਂ ਵਿੱਚ ਸਪਰੇਅ ਕੀਤੀ ਗਈ ਤਾਂ ਜੋ ਘਰਾਂ ਦੇ ਬਾਹਰ ਡੋਰ, ਹੈਡਲ, ਗੇਟ ਆਦਿ ਨੂੰ ਸੁਰੱਖਿਅਤ ਰੱਖਿਆ ਜਾ ਸਕੇ. ਇਸ ਮੌਕੇ ਤੇ ਜੇਈ ਬੇਅੰਤ ਕੁ੍ਰਮਾਰ, ਧੀਰਜ ਕੁਮਾਰ, ਰਕੇਸ਼ ਕੁਮਾਰ, ਦਰਸ਼ਨ ਸਿੰਘ ਆਦਿ ਨੇ ਦੱਸਿਆ ਕਿ ਇਹ ਸਾਰੇ ਸ਼ਹਿਰ ਦੇ 19 ਵਾਰਡਾਂ ਵਿੱਚ ਸਪਰੇਅ ਕੀਤਾ ਜਾਵੇਗਾ. ਉਨ੍ਹਾਂ ਸ਼ਹਿਰ ਦੇ ਲੋਕਾਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਇਸ ਭਿਆਨਕ ਬਿਮਾਰੀ ਤੋਂ ਬਚਾਅ ਲਈ ਪ੍ਰਸ਼ਾਂਸ਼ਨ ਅਤੇ ਕੋਸਲ ਨੂੰ ਸਹਿਯੋਗ ਦੇਣ ਲਈ ਕਿਹਾ ਅਤੇ ਆਪਣੇ ਘਰਾਂ ਵਿੱਚ ਲਾਕ ਡਾਊਲ ਹੋ ਕੇ ਇਸ ਬਿਮਾਰੀ ਦੇ ਇਤਿਆਹਤ ਵਿੱਚ ਸੁਰੱਖਿਅਤ ਰਹਿਣ.
DGP ਪੰਜਾਬ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਹੋਏ ਨਤਮਸਤਕ
DGP ਪੰਜਾਬ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਹੋਏ ਨਤਮਸਤਕ ਪੰਜਾਬ ਦੀ ਸ਼ਾਂਤੀ, ਸਦਭਾਵਨਾ ਅਤੇ ਖੁਸ਼ਹਾਲੀ ਲਈ ਕੀਤੀ ਅਰਦਾਸ ਸੁਰੱਖਿਆ ਅਤੇ...