ਜਿਲ੍ਹੇ ਚ ਕੁੱਲ ਗਿਣਤੀ ਹੋਈ 64
ਜਲੰਧਰ 25 ਅਪ੍ਰੈਲ ( ਵਿਸ਼ਵ ਵਾਰਤਾ) ਜਲੰਧਰ ਚ ਕਰੋਨਾ ਵਾਇਰਸ ਕਰਕੇ ਅੱਜ ਤੀਜੀ ਮੌਤ ਹੋ ਗਈ ਹੈ । ਜਾਣਕਾਰੀ ਅਨੁਸਾਰ ਸਹਿਦੇਵ (48) ਨਾਮ ਦਾ ਇਹ ਵਿਅਕਤੀ ਬਸਤੀ ਗੁਜਾਂ ਦਾ ਰਹਿਣ ਵਾਲਾ ਹੈ । ਕੁੱਝ ਦਿਨ ਪਹਿਲਾਂ ਮਾਹਰਾਸ਼ਟਰ ਤੋਂ ਆਇਆ ਸੀ ਅਤੇ ਕਈ ਦਿਨਾਂ ਤੋਂ ਇਸਦਾ ਇਲਾਜ ਨਿੱਜੀ ਹਸਪਤਾਲ਼ ਤੋਂ ਚਲ ਰਿਹਾ ਸੀ।