ਮੋਹਾਲੀ 1 ਜੂਨ( ਸਤੀਸ਼ ਕੁਮਾਰ ਪੱਪੀ)-ਆਮ ਆਦਮੀ ਪਾਰਟੀ ਦੇ ਫਰੀਦਕੋਟ ਤੋਂ ਉਮੀਦਵਾਰ ਅਤੇ ਮੰਨੇ ਪ੍ਰਮੰਨੇ ਫ਼ਿਲਮੀ ਸਿਤਾਰੇ ਕਰਮਜੀਤ ਅਨਮੋਲ ਨੇ ਮੋਹਾਲੀ ਵਿਖੇ ਫੇਸ 10 ਦੇ ਪੋਲਿੰਗ ਬੂਥ ‘ਤੇ ਆਪਣਾ ਵੋਟ ਪਾਇਆ। ਵੋਟ ਪਾਉਣ ਤੋਂ ਬਾਅਦ ਕਰਮਜੀਤ ਅਨਮੋਲ ਵੀ ਵੋਟਿੰਗ ਵਾਲਾ ਨਿਸ਼ਾਨ ਦਿਖਾ ਨੇ ਫੋਟੋ ਖਿਚਵਾਉਂਦਿਆਂ ਦੀ ਤਸਵੀਰ ਵੀ ਸਾਹਮਣੇ ਆਈ ਹੈ। ਚੋਣ ਪ੍ਰਚਾਰ ਦੌਰਾਨ ਉਹ ਪੂਰੇ ਜੋਸ਼ ਨਾਲ ਵੱਖੋ ਵੱਖਰੀ ਜਗ੍ਹਾ ‘ਤੇ ਪ੍ਰਚਾਰ ਕਰਦੇ ਨਜ਼ਰ ਆਏ ਸਨ।
Bollywood Actor ਸੈਫ ਅਲੀ ਖਾਨ ਨੂੰ ਹਸਪਤਾਲ ਤੋਂ ਮਿਲੀ ਛੁੱਟੀ
Bollywood Actor ਸੈਫ ਅਲੀ ਖਾਨ ਨੂੰ ਹਸਪਤਾਲ ਤੋਂ ਮਿਲੀ ਛੁੱਟੀ ਮਾਂ ਸ਼ਰਮੀਲਾ ਅਤੇ ਬੇਟੀ ਸਾਰਾ ਨਾਲ ਮੌਜੂਦ ਨਵੀ ਦਿੱਲੀ,21 ਜਨਵਰੀ...