ਨਵੀਂ ਦਿੱਲੀ— ਕਾਮੇਡੀਅਨ ਕਪਿਲ ਸ਼ਰਮਾ ਦਾ ਸ਼ੋਅ ਹੁਣ ਟੀ. ਵੀ. ‘ਤੇ ਨਹੀਂ ਆਵੇਗਾ।ਕਿਹਾ ਜਾ ਕਿਹਾ ਹੈ ਕਿ ਇਸ ਵਜ੍ਹਾ ਦਾ ਨਾਂ ਹੈ ਰਾਜੀਵ ਢੀਂਗਰਾ। ਇਹ ਵੀ ਕਿਹਾ ਜਾ ਰਿਹਾ ਹੈ ਕਿ ਸ਼ੋਅ ‘ਤੇ ਨੈਗੇਟਿਵ ਅਸਰ ਹੋ ਰਿਹਾ ਹੈ ਪਰ ਤਾਜ਼ਾ ਰਿਪੋਰਟਜ਼ ਦੀ ਮੰਨੀਏ ਤਾਂ ਇਸ ਦੇ ਪਿੱਛੇ ਇਕ ਵੱਡੀ ਵਜ੍ਹਾ ਰਾਜੀਵ ਢੀਂਗਰਾ ਵੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਕਪਿਲ ਦਾ ਇਹ ਸ਼ੋਅ ਕੁਝ ਸਮੇਂ ਲਈ ਹੀ ਬੰਦ ਹੋਇਆ ਹੈ ਜਾਂ ਫਿਰ ਕਪਿਲ ਹੁਣ ਸਾਰਾ ਧਿਆਨ ਫਿਲਮਾਂ ‘ਤੇ ਹੀ ਲਗਾਉਣਾ ਚਾਹੁੰਦਾ ਹੈ।