• Latest
  • Trending
ਔਰਤ ਉੱਦਮੀਆਂ ਨੂੰ ਹੁਲਾਰਾ ਦੇਣ ਲਈ ‘ਬੀਬੀਆਂ ਦੀ ਦੁਕਾਨ’ ਸ਼ੁਰੂ

ਔਰਤ ਉੱਦਮੀਆਂ ਨੂੰ ਹੁਲਾਰਾ ਦੇਣ ਲਈ ‘ਬੀਬੀਆਂ ਦੀ ਦੁਕਾਨ’ ਸ਼ੁਰੂ

5 years ago
Australia ‘ਚ ਅੱਤਵਾਦੀ ਹਮਲੇ ‘ਤੇ ਸਾਨੂੰ ਬੇਲੋੜਾ ਬਦਨਾਮ ਕੀਤਾ ਗਿਆ, ਸੋਸ਼ਲ ਮੀਡੀਆ ‘ਤੇ ਫੈਲਾਇਆ ਗਿਆ ਝੂਠ – ਪਾਕਿਸਤਾਨ

Australia ‘ਚ ਅੱਤਵਾਦੀ ਹਮਲੇ ‘ਤੇ ਸਾਨੂੰ ਬੇਲੋੜਾ ਬਦਨਾਮ ਕੀਤਾ ਗਿਆ, ਸੋਸ਼ਲ ਮੀਡੀਆ ‘ਤੇ ਫੈਲਾਇਆ ਗਿਆ ਝੂਠ – ਪਾਕਿਸਤਾਨ

19 minutes ago
National: ਹਰ ਸਾਲ ਹੁੰਦੇ ਨੇ ਲਗਭਗ 5 ਲੱਖ ਸੜਕ ਹਾਦਸੇ, ਜਾਂਦੀਆਂ ਨੇ 1.8 ਲੱਖ ਜਾਨਾਂ – ਗਡਕਰੀ

National: ਹਰ ਸਾਲ ਹੁੰਦੇ ਨੇ ਲਗਭਗ 5 ਲੱਖ ਸੜਕ ਹਾਦਸੇ, ਜਾਂਦੀਆਂ ਨੇ 1.8 ਲੱਖ ਜਾਨਾਂ – ਗਡਕਰੀ

41 minutes ago
AAP ਵਿਧਾਇਕ ਪਠਾਨਮਾਜਰਾ ਨੇ ਅਦਾਲਤ ਵਿੱਚ ਅਗਾਊਂ ਜ਼ਮਾਨਤ ਪਟੀਸ਼ਨ ਕੀਤੀ ਦਾਇਰ

AAP ਵਿਧਾਇਕ ਪਠਾਨਮਾਜਰਾ ਨੇ ਅਦਾਲਤ ਵਿੱਚ ਅਗਾਊਂ ਜ਼ਮਾਨਤ ਪਟੀਸ਼ਨ ਕੀਤੀ ਦਾਇਰ

2 hours ago
PUNJAB : ਮਾਣਹਾਨੀ ਮਾਮਲਾ ; ਸੁਖਬੀਰ ਬਾਦਲ ਖਿਲਾਫ਼ ਗੈਰ-ਜ਼ਮਾਨਤੀ ਵਾਰੰਟ ਜਾਰੀ

PUNJAB : ਮਾਣਹਾਨੀ ਮਾਮਲਾ ; ਸੁਖਬੀਰ ਬਾਦਲ ਖਿਲਾਫ਼ ਗੈਰ-ਜ਼ਮਾਨਤੀ ਵਾਰੰਟ ਜਾਰੀ

2 hours ago
Sukhbir Badal ਵਿਰੁੱਧ ਗੈਰ-ਜ਼ਮਾਨਤੀ ਵਾਰੰਟ ਜਾਰੀ, ਅਦਾਲਤ ਨੇ ਜ਼ਮਾਨਤ ਪਟੀਸ਼ਨ ਕੀਤੀ ਰੱਦ

Sukhbir Badal ਵਿਰੁੱਧ ਗੈਰ-ਜ਼ਮਾਨਤੀ ਵਾਰੰਟ ਜਾਰੀ, ਅਦਾਲਤ ਨੇ ਜ਼ਮਾਨਤ ਪਟੀਸ਼ਨ ਕੀਤੀ ਰੱਦ

2 hours ago
Morning News: ਸਵੇਰੇ 8:00 ਵਜੇ ਦੀਆਂ ਪ੍ਰਮੁੱਖ ਸੁਰਖੀਆਂ

Morning News: ਸਵੇਰੇ 8:00 ਵਜੇ ਦੀਆਂ ਪ੍ਰਮੁੱਖ ਸੁਰਖੀਆਂ

3 hours ago
PUNJAB : ਕਿਸਾਨ ਅੱਜ ਡੀਸੀ ਦਫ਼ਤਰਾਂ ਅੱਗੇ ਦੇਣਗੇ ਧਰਨਾ

PUNJAB : ਕਿਸਾਨ ਅੱਜ ਡੀਸੀ ਦਫ਼ਤਰਾਂ ਅੱਗੇ ਦੇਣਗੇ ਧਰਨਾ

3 hours ago
Parliament Winter Session: ਸਰਦ ਰੁੱਤ ਸੈਸ਼ਨ ਦਾ 14ਵਾਂ ਦਿਨ – ਲੋਕ ਸਭਾ ਅੱਜ ਪ੍ਰਦੂਸ਼ਣ ‘ਤੇ ਹੋਵੇਗੀ ਚਰਚਾ

Parliament Winter Session: ਸਰਦ ਰੁੱਤ ਸੈਸ਼ਨ ਦਾ 14ਵਾਂ ਦਿਨ – ਲੋਕ ਸਭਾ ਅੱਜ ਪ੍ਰਦੂਸ਼ਣ ‘ਤੇ ਹੋਵੇਗੀ ਚਰਚਾ

3 hours ago
IND vs SA: ਧੁੰਦ ਕਾਰਨ ਭਾਰਤ-ਦੱਖਣੀ ਅਫਰੀਕਾ ਵਿਚਾਲੇ ਚੌਥਾ ਟੀ-20 ਮੈਚ ਰੱਦ

IND vs SA: ਧੁੰਦ ਕਾਰਨ ਭਾਰਤ-ਦੱਖਣੀ ਅਫਰੀਕਾ ਵਿਚਾਲੇ ਚੌਥਾ ਟੀ-20 ਮੈਚ ਰੱਦ

3 hours ago
THOUGHT OF THE DAY :🙏🌸 ਅੱਜ ਦਾ ਵਿਚਾਰ 🌸🙏

THOUGHT OF THE DAY :🙏🌸 ਅੱਜ ਦਾ ਵਿਚਾਰ 🌸🙏

3 hours ago
PM Modi ਅੱਜ ਸੁਲਤਾਨ ਤਾਰਿਕ ਨਾਲ ਕਰਨਗੇ ਮੁਲਾਕਾਤ: ਭਾਰਤ-ਓਮਾਨ ਮੁਕਤ ਵਪਾਰ ਸਮਝੌਤੇ ‘ਤੇ ਹੋਣਗੇ ਦਸਤਖਤ

PM Modi ਅੱਜ ਸੁਲਤਾਨ ਤਾਰਿਕ ਨਾਲ ਕਰਨਗੇ ਮੁਲਾਕਾਤ: ਭਾਰਤ-ਓਮਾਨ ਮੁਕਤ ਵਪਾਰ ਸਮਝੌਤੇ ‘ਤੇ ਹੋਣਗੇ ਦਸਤਖਤ

4 hours ago
Hukamnama Sri Darbar Sahib Today – 18 December 2025 | Ang 952 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 18 December 2025 | Ang 952 I ਅੱਜ ਦਾ ਹੁਕਮਨਾਮਾ

5 hours ago
Hindi News
English News
Thursday, December 18, 2025
21 °c
Chandigarh
24 ° Wed
25 ° Thu
25 ° Fri
25 ° Sat
No Result
View All Result
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
    • ਖੇਤੀਬਾੜੀ
    • ਸਿਆਸੀ
    • ਵਪਾਰ
    • ਧਾਰਮਿਕ
    • ਸਾਹਿਤਕ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਲੋਕ ਸਭਾ ਚੋਣਾਂ 2024
  • ਹੋਮ-ਪੇਜ
  • ਖਬਰਾਂ
    • ਖੇਤੀਬਾੜੀ
    • ਸਿਆਸੀ
    • ਵਪਾਰ
    • ਧਾਰਮਿਕ
    • ਸਾਹਿਤਕ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਲੋਕ ਸਭਾ ਚੋਣਾਂ 2024
No Result
View All Result
WishavWarta -Web Portal - Punjabi News Agency
No Result
View All Result

ਔਰਤ ਉੱਦਮੀਆਂ ਨੂੰ ਹੁਲਾਰਾ ਦੇਣ ਲਈ ‘ਬੀਬੀਆਂ ਦੀ ਦੁਕਾਨ’ ਸ਼ੁਰੂ

October 15, 2020
in ਪੰਜਾਬ
ਔਰਤ ਉੱਦਮੀਆਂ ਨੂੰ ਹੁਲਾਰਾ ਦੇਣ ਲਈ ‘ਬੀਬੀਆਂ ਦੀ ਦੁਕਾਨ’ ਸ਼ੁਰੂ

ਡਿਪਟੀ ਕਮਿਸ਼ਨਰ ਬਣੇ ਪਹਿਲੇ ਗਾਹਕ-ਦੇਸੀ ਘਿਉ ਦੇ ਬਿਸਕੁਟ ਖਰੀਦੇ
ਸਵੈ ਸਹਾਇਤਾ ਗਰੁੱਪਾਂ ਰਾਹੀਂ ਘਰੇਲੂ ਵਰਤੋਂ ਵਾਲਾ ਮਿਲੇਗਾ ਸਾਰਾ ਸਾਮਾਨ

ਕਪੂਰਥਲਾ, 15 ਅਕਤੂਬਰ (ਵਿਸ਼ਵ ਵਾਰਤਾ)-ਸਵੈ ਸਹਾਇਤਾ ਗਰੁੱਪਾਂ ਨਾਲ ਜੁੜੀਆਂ ਔਰਤ ਉੱਦਮੀਆਂ ਨੂੰ ਪ੍ਰੋਤਸਾਹਿਤ ਕਰਨ ਤੇ ਉਨ੍ਹਾਂ ਦੇ ਉਤਪਾਦਾਂ ਨੂੰ ਬਜ਼ਾਰੀ ਪਲੇਟਫਾਰਮ ਮਹੱਈਆ ਕਰਵਾਉਣ ਦੇ ਮਕਸਦ ਨਾਲ ਕਪੂਰਥਲਾ ਅੰਦਰ ‘ਬੀਬੀਆਂ ਦੀ ਦੁਕਾਨ’ ਸ਼ੁਰੂ ਕੀਤੀ ਗਈ ਹੈ।

ਇਸਦਾ ਸਭ ਤੋਂ ਨਿਵੇਕਲਾ ਪੱਖ ਇਹ ਹੈ ਕਿ ਇਸ ਦੁਕਾਨ ਉੱਪਰ ਕੇਵਲ ਔਰਤਾਂ ਵਲੋਂ ਆਪਣੇ ਘਰਾਂ, ਸਵੈ ਸਹਾਇਤਾ ਗਰੁੱਪਾਂ ਰਾਹੀਂ ਤਿਆਰ ਕੀਤਾ ਘਰੇਲੂ ਵਰਤੋਂ ਵਾਲਾ ਸਮਾਨ ਹੀ ਵੇਚਿਆ ਜਾਵੇਗਾ , ਜਿਸਦੀ ਗੁਣਵੱਤਾ ਵੱਲ ਵਿਸ਼ੇਸ਼ ਤਵੱਜ਼ੋਂ ਦਿੱਤੀ ਗਈ ਹੈ।

ਡਿਪਟੀ ਕਮਿਸ਼ਨਰ ਕਪੂਰਥਲਾ ਸ਼੍ਰੀਮਤੀ ਦੀਪਤੀ ਉੱਪਲ ਵਲੋਂ ਅੱਜ ਇਸਦੀ ਸਥਾਨਕ ਬੀ.ਡੀ.ਪੀ.ਓ. ਦਫਤਰ ਨੇੜੇ ਸੜਕ ਉੱਪਰ ਸ਼ੁਰੂਆਤ ਕੀਤੀ ਗਈ ਤੇ ਉਹ ਇਸ ਦੁਕਾਨ ਤੋਂ ਦੇਸੀ ਘਿਊ ਦੇ ਬਿਸਕੁਟ ਖਰੀਦਕੇ ਪਹਿਲੇ ਗਾਹਕ ਬਣੇ। ਇਸਦੇ ਇਵਜ਼ ਵਿਚ ਡਿਪਟੀ ਕਮਿਸ਼ਨਰ ਨੇ ਆਪਣੀ ਜੇਬ ਵਿਚੋਂ 130 ਰੁਪੈ ਵੀ ਅਦਾ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਔਰਤਾਂ ਵਲੋਂ ਹੱਥੀਂ ਤਿਆਰ ਕੀਤੇ ਪਨੀਰ ਚਾਟ ਤੇ ਹੋਰ ਉਤਪਾਦਾਂ ਦਾ ਆਨੰਦ ਵੀ ਮਾਣਿਆ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਲ੍ਹੇ ਅੰਦਰ 188 ਸਵੈ ਸਹਾਇਤਾ ਗਰੁੱਪ ਹਨ, ਜਿਨ੍ਹਾਂ ਦੇ 1992 ਮੈਂਬਰਾਂ ਵਿਚੋਂ 1400 ਦੇ ਕਰੀਬ ਔਰਤਾਂ ਹਨ, ਜੋ ਕਿ ਘਰੇਲੂ ਵਰਤੋਂ ਵਾਲੀਆਂ ਵਸਤਾਂ ਤੋਂ ਇਲਾਵਾ ਸੂਟ, ਗਹਿਣੇ ਆਦਿ ਬਣਾਉਣ ਦਾ ਕੰਮ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਦੁਕਾਨ ਦੇ ਸ਼ੁਰੂ ਹੋਣ ਨਾਲ ਨਾ ਸਿਰਫ ਉਨ੍ਹਾਂ ਨੂੰ ਆਪਣੇ ਉਤਪਾਦ ਸ਼ਹਿਰੀ ਖੇਤਰਾਂ ਅੰਦਰ ਸਿੱਧੇ ਵੇਚਣ ਦੀ ਸਹੂਲਤ ਮਿਲੇਗੀ ਸਗੋਂ ਉਹ ਵਿੱਤੀ ਤੌਰ ’ਤੇ ਹੋਰ ਸਮਰੱਥ ਹੋਣਗੀਆਂ।

‘ਬੀਬੀਆਂ ਦੀ ਦੁਕਾਨ’ ਦੇ ਸੁਪਨੇ ਨੂੰ ਰੂਪਮਾਨ ਕਰਨ ਵਾਲੀ ਹਰਪ੍ਰੀਤ ਕੌਰ , ਮਹਿਲਾ ਵਿਕਾਸ ਅਫਸਰ ਨੇ ਦੱਸਿਆ ਕਿ ‘ ਨਿਊਟਰੀ ਗਾਰਡਨ’ ਤੇ ‘ਆਜੀਵਕਾ ਮਿਸ਼ਨ’ ਤਹਿਤ ਕਿਸਾਨ ਔਰਤਾਂ ਕੋਲੋਂ ਹਰੀਆਂ ਸਬਜ਼ੀਆਂ ਜਿਵੇ ਕਿ ਕੱਦੂ , ਕਰੇਲੇ , ਮੂਲੀਆਂ, ਸਾਗ, ਹਲਵੇ ਆਦਿ ਲਿਆਕੇ ਇੱਥੇ ਵੇਚੇ ਜਾਣਗੇ ਜੋ ਕਿ ਬਿਲਕੁਲ ਆਰਗੈਨਿਕ ਹੋਣਗੇ। ਇਸ ਤੋਂ ਇਲਾਵਾ ਹਰ ਉਤਪਾਦ ਦੀ ਆਮਦ ਤੇ ਵੇਚ ਬਾਰੇ ਹਿਸਾਬ ਲਈ ‘ਸਟਾਕ ਐਂਟਰੀ’ ਦੀ ਵਿਵਸਥਾ ਕੀਤੀ ਗਈ ਹੈ।

ਘਰੇਲੂ ਵਰਤੋਂ ਵਾਲੀਆਂ ਵਸਤਾਂ ਵਿਚ ਮੁੱਖ ਰੂਪ ਵਿਚ ਔਰਤਾਂ ਵਲੋਂ ਤਿਆਰ ਅਚਾਰ, ਹਲਦੀ, ਚਣੇ, ਟੋਕਰੀਆਂ, ਦੇਸੀ ਘਿਉ ਦੇ ਬਿਸਕੁਟ, ਫਰਨੈਲ, ਆਟਾ , ਪੀਸੇ ਹੋਏ ਮਸਾਲੇ, ਚੌਲ ਤੇ ਕੱਪੜਿਆਂ ਵਿਚ ਸੂਟ, ਮਾਸਕ, ਫੁਲਕਾਰੀਆਂ, ਪੱਖੀਆਂ ਖਰੀਦੀਆਂ ਜਾ ਸਕਦੀਆਂ ਹਨ। ਇਸ ਤੋਂ ਇਲਾਵਾ ਵਿਸ਼ੇਸ਼ ਤੌਰ ’ਤੇ ਜੂਟ ਦੇ ਸਮਾਨ ਵਿਚ ਦਰੀਆਂ, ਬੈਗ, ਟੋਕਰੀਆਂ ਵੀ ਉਪਲਬਧ ਹਨ।

ਇਸ ਮੌਕੇ ਐਸ.ਡੀ.ਐਮ. ਸੁਲਤਾਨਪੁਰ ਲੋਧੀ ਡਾ. ਚਾਰੂਮਿਤਾ, ਬੀ.ਡੀ.ਪੀ.ਓ. ਅਮਰਜੀਤ ਸਿੰਘ ਤੇ ਹੋਰਨਾਂ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

AAP ਵਿਧਾਇਕ ਪਠਾਨਮਾਜਰਾ ਨੇ ਅਦਾਲਤ ਵਿੱਚ ਅਗਾਊਂ ਜ਼ਮਾਨਤ ਪਟੀਸ਼ਨ ਕੀਤੀ ਦਾਇਰ

AAP ਵਿਧਾਇਕ ਪਠਾਨਮਾਜਰਾ ਨੇ ਅਦਾਲਤ ਵਿੱਚ ਅਗਾਊਂ ਜ਼ਮਾਨਤ ਪਟੀਸ਼ਨ ਕੀਤੀ ਦਾਇਰ

by Ranjit Singh
December 18, 2025
0

AAP ਵਿਧਾਇਕ ਪਠਾਨਮਾਜਰਾ ਨੇ ਅਦਾਲਤ ਵਿੱਚ ਅਗਾਊਂ ਜ਼ਮਾਨਤ ਪਟੀਸ਼ਨ ਕੀਤੀ ਦਾਇਰ ਚੰਡੀਗੜ੍ਹ, 18 ਦਸੰਬਰ 2025 - ਸਨੌਰ ਤੋਂ 'ਆਪ' (AAP)...

PUNJAB : ਮਾਣਹਾਨੀ ਮਾਮਲਾ ; ਸੁਖਬੀਰ ਬਾਦਲ ਖਿਲਾਫ਼ ਗੈਰ-ਜ਼ਮਾਨਤੀ ਵਾਰੰਟ ਜਾਰੀ

PUNJAB : ਮਾਣਹਾਨੀ ਮਾਮਲਾ ; ਸੁਖਬੀਰ ਬਾਦਲ ਖਿਲਾਫ਼ ਗੈਰ-ਜ਼ਮਾਨਤੀ ਵਾਰੰਟ ਜਾਰੀ

by Navjot
December 18, 2025
0

PUNJAB : ਮਾਣਹਾਨੀ ਮਾਮਲਾ ; ਸੁਖਬੀਰ ਬਾਦਲ ਖਿਲਾਫ਼ ਗੈਰ-ਜ਼ਮਾਨਤੀ ਵਾਰੰਟ ਜਾਰੀ   ਚੰਡੀਗੜ੍ਹ, 18ਦਸੰਬਰ(ਵਿਸ਼ਵ ਵਾਰਤਾ) PUNJAB : ਚੰਡੀਗੜ੍ਹ ਜ਼ਿਲ੍ਹਾ ਅਦਾਲਤ...

Sukhbir Badal ਵਿਰੁੱਧ ਗੈਰ-ਜ਼ਮਾਨਤੀ ਵਾਰੰਟ ਜਾਰੀ, ਅਦਾਲਤ ਨੇ ਜ਼ਮਾਨਤ ਪਟੀਸ਼ਨ ਕੀਤੀ ਰੱਦ

Sukhbir Badal ਵਿਰੁੱਧ ਗੈਰ-ਜ਼ਮਾਨਤੀ ਵਾਰੰਟ ਜਾਰੀ, ਅਦਾਲਤ ਨੇ ਜ਼ਮਾਨਤ ਪਟੀਸ਼ਨ ਕੀਤੀ ਰੱਦ

by Ranjit Singh
December 18, 2025
0

Sukhbir Badal ਵਿਰੁੱਧ ਗੈਰ-ਜ਼ਮਾਨਤੀ ਵਾਰੰਟ ਜਾਰੀ, ਅਦਾਲਤ ਨੇ ਜ਼ਮਾਨਤ ਪਟੀਸ਼ਨ ਕੀਤੀ ਰੱਦ ਚੰਡੀਗੜ੍ਹ, 18 ਦਸੰਬਰ 2025 (ਵਿਸ਼ਵ ਵਾਰਤਾ) - ਚੰਡੀਗੜ੍ਹ...

Morning News: ਸਵੇਰੇ 8:00 ਵਜੇ ਦੀਆਂ ਪ੍ਰਮੁੱਖ ਸੁਰਖੀਆਂ

Morning News: ਸਵੇਰੇ 8:00 ਵਜੇ ਦੀਆਂ ਪ੍ਰਮੁੱਖ ਸੁਰਖੀਆਂ

by Ranjit Singh
December 18, 2025
0

Morning News: ਸਵੇਰੇ 8:00 ਵਜੇ ਦੀਆਂ ਪ੍ਰਮੁੱਖ ਸੁਰਖੀਆਂ ਚੰਡੀਗੜ੍ਹ, 18 ਦਸੰਬਰ 2025 (ਵਿਸ਼ਵ ਵਾਰਤਾ) – ਸਵੇਰੇ 8:00 ਵਜੇ ਦੀਆਂ ਪ੍ਰਮੁੱਖ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Hukamnama Sri Darbar Sahib Today – 18 December 2025 | Ang 952 I ਅੱਜ ਦਾ ਹੁਕਮਨਾਮਾ
ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Hukamnama Sri Darbar Sahib Today – 18 December 2025 | Ang 952 I ਅੱਜ ਦਾ ਹੁਕਮਨਾਮਾ

December 18, 2025

ਬਦਲੀਆਂ

Punjab: ਚੋਣ ਕਮਿਸ਼ਨ ਨੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਤਬਾਦਲਿਆਂ ‘ਤੇ ਲਾਈ ਰੋਕ

Punjab: ਚੰਡੀਗੜ੍ਹ ਪ੍ਰਸ਼ਾਸਨ ਨੇ ਦੋ IAS ਅਧਿਕਾਰੀਆਂ ਨੂੰ ਵਾਪਸ ਪੰਜਾਬ ਭੇਜਿਆ: ਹੁਕਮ ਜਾਰੀ

Haryana Transfer: 27 ਐਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਜੱਜਾਂ ਦੇ ਤਬਾਦਲੇ

Punjab Promotion: ਹਾਈਕੋਰਟ ਨੇ 76 ਵਕੀਲਾਂ ਨੂੰ ਦਿੱਤਾ ਦੀਵਾਲੀ ਦਾ ਤੋਹਫ਼ਾ

Transfer Orders: ਦੀਵਾਲੀ ‘ਤੇ ਪੰਜਾਬ ਦੇ 13 ਜੱਜਾਂ ਦਾ ਤਬਾਦਲਾ: ਹਾਈਕੋਰਟ ਨੇ ਹੁਕਮ ਜਾਰੀ ਕੀਤਾ

Punjab Transfers: ਦੋ IAS ਅਫਸਰਾਂ ਦੇ ਤਬਾਦਲੇ

Currency Converter

Youtube

Wishav Warta - Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : DivinderJeet@wishavwarta.in

Recent

Australia ‘ਚ ਅੱਤਵਾਦੀ ਹਮਲੇ ‘ਤੇ ਸਾਨੂੰ ਬੇਲੋੜਾ ਬਦਨਾਮ ਕੀਤਾ ਗਿਆ, ਸੋਸ਼ਲ ਮੀਡੀਆ ‘ਤੇ ਫੈਲਾਇਆ ਗਿਆ ਝੂਠ – ਪਾਕਿਸਤਾਨ

Australia ‘ਚ ਅੱਤਵਾਦੀ ਹਮਲੇ ‘ਤੇ ਸਾਨੂੰ ਬੇਲੋੜਾ ਬਦਨਾਮ ਕੀਤਾ ਗਿਆ, ਸੋਸ਼ਲ ਮੀਡੀਆ ‘ਤੇ ਫੈਲਾਇਆ ਗਿਆ ਝੂਠ – ਪਾਕਿਸਤਾਨ

by Ranjit Singh
December 18, 2025
0

Australia 'ਚ ਅੱਤਵਾਦੀ ਹਮਲੇ 'ਤੇ ਸਾਨੂੰ ਬੇਲੋੜਾ ਬਦਨਾਮ ਕੀਤਾ ਗਿਆ, ਸੋਸ਼ਲ ਮੀਡੀਆ 'ਤੇ ਫੈਲਾਇਆ ਗਿਆ ਝੂਠ - ਪਾਕਿਸਤਾਨ ਨਵੀਂ ਦਿੱਲੀ,...

Most Popular

Punjab Holiday : 8 ਅਕਤੂਬਰ ਨੂੰ ਛੁੱਟੀ ਦਾ ਐਲਾਨ

Punjab Holiday : 8 ਅਕਤੂਬਰ ਨੂੰ ਛੁੱਟੀ ਦਾ ਐਲਾਨ

by Jaspreet Kaur
September 30, 2025
0

Punjab Holiday : 8 ਅਕਤੂਬਰ ਨੂੰ ਛੁੱਟੀ ਦਾ ਐਲਾਨ - ਬੰਦ ਰਹਿਣਗੇ ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਚੰਡੀਗੜ੍ਹ, 30 ਸਤੰਬਰ 2025...

  • About
  • Advertise
  • Privacy & Policy
  • Contact

COPYRIGHT (C) 2024. ALL RIGHTS RESERVED. DESIGNED AND MAINTAINED BY MEHRA MEDIA 