ਕਦੋਂ ਤੱਕ ਦੋੜੇਗਾ ਕਾਨੂੰਨ ਦੇ ਪਾਠ ਪੜ੍ਹਾਉਣ ਵਾਲਾ ਸਾਬਕਾ ਡੀਜੀਪੀ
ਚੰਡੀਗੜ੍ਹ 23 ਸਤੰਬਰ ( ਵਿਸ਼ਵ ਵਾਰਤਾ)-ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਆਈਏਐਸ ਅਧਿਕਾਰੀ ਦੇ ਪੁੱਤਰ ਬਲਵੰਤ ਸਿੰਘ ਮੁਲਤਾਨੀ ਦੇ ਅਗਵਾ ਅਤੇ ਕਤਲ ਦੇ ਮਾਮਲੇ ਵਿੱਚ ਅੱਜ ਐਸਆਈਟੀ ਸਾਹਮਣੇ ਪੇਸ਼ ਹੋਣੇ ਹਨ ਪਰ ਅਜੇ ਤੱਕ ਐਸਆਈਟੀ ਅਤੇ ਮੀਡੀਆ ਦੋਵੇਂ ਸਾਬਕਾ ਡੀਜੀਪੀ ਦੀ ਉਡੀਕ ਕਰ ਰਹੇ ਹਨ। ਵੈਸੇ, ਹੁਣ ਇਹ ਵੇਖਣਾ ਹੋਵੇਗਾ ਕਿ ਕਾਨੂੰਨ ਦਾ ਅਧਿਐਨ ਕਰਨ ਵਾਲੇ ਸਾਬਕਾ ਡੀਜੀਪੀ ਕਿੰਨੀ ਦੇਰ ਕਾਨੂੰਨ ਤੋਂ ਭੱਜੇਗਾ ।