ਚੰਡੀਗੜ੍ਹ 11 ਮਈ( ਵਿਸ਼ਵ ਵਾਰਤਾ )- ਉੱਘੇ ਸਿੱਖ ਚਿੰਤਕ , ਅਲੋਚਕ , ਪੱਤਰਕਾਰ ਮਾਲਵਿੰਦਰ ਸਿੰਘ ਮਾਲੀ ਦੀ ਮਾਤਾ ਬੀਬੀ ਗੁਰਮੇਲ ਕੌਰ (95) ਪਤਨੀ ਸਵਰਗੀ ਸ ਸੁਖਦੇਵ ਸਿੰਘ ਗਰੇਵਾਲ ਜੋਂ ਕਿ ਆਪਣਾ ਦਾ ਭਰਪੂਰ ਤੇ ਮਾਣ ਮੱਤਾ ਜ਼ਿੰਦਗੀ ਦਾ ਸਫਰ ਸੰਪੂਰਨ ਕਰਦਿਆਂ 4 ਮਈ ਨੂੰ ਆਪਣਾ ਫੁੱਲਾਂ ਨਾਲ ਭਰੀ ਫੁੱਲਵਾੜੀ ਸਕੇ ਸਬੰਧੀਆਂ ਅਤੇ ਆਪਣੇ ਸੰਪਰਕ ਵਿੱਚ ਆਇਆਂ ਨੂੰ ਵਿਛੋੜਾ ਦੇ ਗਏ ਹਨ । ਬੀਬੀ ਗੁਰਮੇਲ ਕੌਰ ਨਿਮਿਤ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ 12 ਮਈ ਦਿਨ ਐਤਵਾਰ ਨੂੰ ਭਵਾਨੀਗੜ੍ਹ ਨੇੜੇ ਪਿੰਡ ਸਕਰੌਦੀ ਦੇ ਗੁਰਦੁਆਰਾ ਸਾਹਿਬ ਵਿਖੇ ਦੁਪਹਿਰ 12 ਤੋਂ 1 ਦਰਿਮਾਨ ਹੋਵੇਗੀ।
Jalandhar ‘ਚ ਆਜ਼ਾਦ ਉਮੀਦਵਾਰ ਵਜੋਂ ਚੋਣ ਜਿੱਤਣ ਵਾਲੀ ਕੌਂਸਲਰ ਸਮੇਤ 2 ਹੋਰ ‘ਆਪ‘ ‘ਚ ਸ਼ਾਮਲ
Jalandhar ‘ਚ ਆਜ਼ਾਦ ਉਮੀਦਵਾਰ ਵਜੋਂ ਚੋਣ ਜਿੱਤਣ ਵਾਲੀ ਕੌਂਸਲਰ ਸਮੇਤ 2 ਹੋਰ ‘ਆਪ‘ ‘ਚ ਸ਼ਾਮਲ ਚੰਡੀਗੜ੍ਹ, 23ਦਸੰਬਰ(ਵਿਸ਼ਵ ਵਾਰਤਾ) ਪੰਜਾਬ ਵਿੱਚ...