ਚੰਡੀਗੜ, 20 ਮਾਰਚ (ਵਿਸ਼ਵ ਵਾਰਤਾ) : ਪੰਜਾਬ ਸਰਕਾਰ ਨੇ ਅੱਜ ਇਹ ਅਧਿਸੂਚਿਤ ਕੀਤਾ ਹੈ ਕਿ ਇੰਦਰਾ ਗਾਂਧੀ ਫੀਡਰ ਨਹਿਰ 28 ਦਿਨਾਂ ਲਈ ਬੰਦ ਰਹੇਗੀ।
ਇਸ ਬਾਰੇ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੌਸਮ ਅਤੇ ਕਪਾਹ ਦੀਆਂ ਫਸਲਾਂ ਦੀ ਹਾਲਤ ਨੂੰ ਮੁੱਖ ਰੱਖਦਿਆਂ ਹੋਇਆਂ ਇੰਦਰਾ ਗਾਂਧੀ /ਰਾਜਸਥਾਨ ਫੀਡਰ ਦੇ ਰੀਲਾਈਨਿੰਗ ਦੇ ਕੰਮਾਂ ਲਈ ਇੰਦਰਾ ਗਾਂਧੀ ਫੀਡਰ ਕੈਨਾਲ ਵਿੱਚ ਮਿਤੀ 29.3.2018 ਤੋਂ 25.4.2018 (ਦੋਵੇਂ ਦਿਨ ਸ਼ਾਮਿਲ) ਤੱਕ 28 ਦਿਨਾਂ ਲਈ ਬੰਦੀ ਹੋਵੇਗੀ।
ਸਾਬਕਾ ਪ੍ਰਧਾਨ ਮੰਤਰੀ Manmohan Singh ਦਾ ਦਿਹਾਂਤ
ਦਿੱਲੀ ਏਮਜ਼ ਵਿੱਚ ਲਏ ਆਖਰੀ ਸਾਹ ਨਵੀਂ ਦਿੱਲੀ 26 ਦਸੰਬਰ ( ਵਿਸ਼ਵ ਵਾਰਤਾ )-ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਵੀਰਵਾਰ...