ਨਵੀਂ ਦਿੱਲੀ, 8 ਮਈ – ਇੰਗਲੈਂਡ ਖਿਲਾਫ ਹੋਣ ਵਾਲੀ ਵਨਡੇ ਲੜੀ ਲਈ ਅੱਜ ਟੀਮ ਇੰਡੀਆ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਟੀਮ ਵਿਚ ਅੰਬਾਈਤੀ ਰਾਇਡੂ ਤੇ ਗੇਂਦਬਾਜ਼ ਕੌਲ ਨੂੰ ਸ਼ਾਮਿਲ ਕੀਤਾ ਗਿਆ ਹੈ। ਟੀਮ ਇਸ ਪ੍ਰਕਾਰ ਹੈ-
Virat (Capt), Shikhar, Rohit, KL Rahul, Shreyas, Rayudu, MS Dhoni(wk), Dinesh Karthik, Chahal, Kuldeep, Sundar, Bhuvneshwar, Bumrah, Hardik, Kaul, Umesh