ਇਸ ਔਖੀ ਘੜੀ ਵਿੱਚ ਜ਼ਰੂਰਤਮੰਦ ਲੋਕਾਂ ਦੀ ਮਦਦ ਕਰਨ ਲਈ ‘ਪੰਜਾਬ ਮੁੱਖ ਮੰਤਰੀ ਕੋਵਿਡ ਰਾਹਤ ਫੰਡ’ ਵਿੱਚ ਦਾਨ ਕਰਕੇ ਸਰਕਾਰ ਦੀ ਮਦਦ ਕਰੋ।
ਦਾਨ ਹੇਠਾਂ ਦਿੱਤੇ ਬੈਂਕ ਖਾਤਾ ਨੰਬਰ ‘ਚ ਕਰੋ
ਖਾਤਾ ਨੰਬਰ – 50100333026124
ਆਈਐਫਐਸਸੀ ਕੋਡ (IFSC Code) – HDFC0000213
ਬ੍ਰਾਂਚ – ਚੰਡੀਗੜ੍ਹ, ਸੈਕਟਰ 17-C
ਘਰੇ ਰਹੋ, ਸੁਰੱਖਿਅਤ ਰਹੋ।