ਨਵੀਂ ਦਿੱਲੀ, 24 ਦਸੰਬਰ – ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਖਿਲਾਫ ਹੋਣ ਵਾਲੀ ਵਨਡੇ ਸੀਰੀਜ਼ ਲਈ ਅੱਜ ਟੀਮ ਇੰਡੀਆ ਦਾ ਐਲਾਨ ਕਰ ਦਿੱਤਾ ਗਿਆ। ਦੱਸਣਯੋਗ ਹੈ ਕਿ 4 ਟੈਸਟ ਮੈਚਾਂ ਤੋਂ ਬਾਅਦ ਭਾਰਤ ਅਤੇ ਆਸਟਰੇਲੀਆ ਵਿਚਾਲੇ 3 ਵਨਡੇ ਮੈਚ ਖੇਡੇ ਜਾਣਗੇ, ਜੋ 12 ਜਨਵਰੀ ਤੋਂ ਸ਼ੁਰੂ ਹੋਣਗੇ।
ਉਸ ਤੋਂ ਬਾਅਦ ਭਾਰਤੀ ਟੀਮ ਨਿਊਜੀਲੈਂਡ ਦੌਰੇ ਉਤੇ ਜਾਵੇਗੀ ਅਤੇ ਦੋਨਾਂ ਟੀਮਾਂ ਵਿਚਾਲੇ 5 ਵਨਡੇ ਮੈਚ ਹੋਣਗੇ। ਪਹਿਲਾ ਮੈਚ 23 ਜਨਵਰੀ ਨੂੰ ਹੋਵੇਗਾ।
India’s squad for ODI series against Australia and New Zealand:
Virat (Capt), Rohit (vc), KL Rahul, Shikhar, Rayudu, DK, Kedar Jadhav, MS Dhoni (WK), Hardik Pandya, Kuldeep Yadav, Yuzvendra Chahal, Ravindra Jadeja, Bhuvneshwar Kumar, Jasprit Bumrah, Khaleel Ahmed, Mohammed Shami
India’s squad for T20I series against New Zealand:
Virat(Capt), Rohit (vc), KL Rahul, Shikhar Dhawan, Rishabh Pant, Dinesh Karthik, Kedar Jadhav, MS Dhoni (WK), Hardik Pandya, Krunal Pandya, Kuldeep Yadav, Yuzvendra Chahal, Bhuvneshwar Kumar, Jasprit Bumrah, Khaleel Ahmed