<blockquote><strong>ਆਮ ਆਦਮੀ ਪਾਰਟੀ ਅੱਜ ਕਿਸਾਨਾਂ ਦੀ ਮਹਾਪੰਚਾਇਤ ਦੀ ਕਰੇਗੀ ਅਗਵਾਈ</strong></blockquote> <img class="alignnone size-full wp-image-114285" src="https://punjabi.wishavwarta.in/wp-content/uploads/2020/12/Arvind-Kejriwal.jpg" alt="" width="300" height="168" /> <strong>ਦਿੱਲੀ, 21 ਮਾਰਚ(ਵਿਸ਼ਵ ਵਾਰਤਾ) ਆਮ ਆਦਮੀ ਪਾਰਟੀ ਕਿਸਾਨਾਂ ਦੀ ਮਹਾਪੰਚਾਇਤ ਦੀ ਅਗਵਾਈ ਕਰੇਗੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇਸ ਵਿੱਚ ਅੱਜ ਸ਼ਾਮਲ ਹੋਣਗੇ।</strong>