ਨਵੀਂ ਦਿੱਲੀ 20 ਜੁਲਾਈ (ਵਿਸ਼ਵ ਵਾਰਤਾ):NEW DELHI ; ਆਮਿਰ ਖਾਨ ਦੇ ਪੁੱਤਰ ਜੁਨੈਦ ਖਾਨ ਦੀ ਪਹਿਲੀ ਫਿਲਮ ਮਹਾਰਾਜ ਵਿਵਾਦਾਂ ‘ਚ ਘਿਰ ਚੁੱਕੀ ਹੈ। ਇਸ ਫ਼ਿਲਮ ‘ਤੇ ਬੁਧਵਾਰ ਨੂੰ ਹਾਈਕੋਰਟ ਦੇ ਵਿਚ ਸੁਣਵਾਈ ਹੋਈ ਹੈ। ਸੁਣਵਾਈ ਦੌਰਾਨ ਅਦਾਲਤ ਨੇ ਕਿਹਾ ਹੈ ਕਿ ਫਿਲਮ ਬਾਰੇ ਫੈਸਲਾ ਇਸ ਫਿਲਮ ਨੂੰ ਦੇਖਣ ਤੋਂ ਬਾਅਦ ਹੀ ਲਿਆ ਜਾਵੇਗਾ। ਅਦਾਲਤ ਦਾ ਕਹਿਣਾ ਹੈ ਕਿ ਫਿਲਮ ਨੂੰ ਚੱਲਣ ਦਿੱਤਾ ਜਾਵੇ ਜਾ ਇਸਤੇ ਪੂਰਨ ਤੌਰ ‘ਤੇ ਪਬੰਦੀ ਲਗਾਈ ਜਾਵੇ ਇਸਦਾ ਫੈਸਲਾ ਫਿਲਮ ਦੇਖਣ ਤੋਂ ਬਾਅਦ ਲਿਆ ਜਾਵੇਗਾ। ਫ਼ਿਲਮ ਨੂੰ ਦੇਖਣ ਲਈ ਯਸ਼ਰਾਜ ਫ਼ਿਲਮਜ਼ ਵੱਲੋ ਅਦਾਲਤ ਨੂੰ ਇਕ ਲਿੰਕ ਅਤੇ ਪਾਸਵਰਡ ਦਿੱਤਾ ਜਾਵੇਗਾ।
Champions Trophy : ਕਿੰਗ ਕੋਹਲੀ ਦੇ ਸ਼ਾਨਦਾਰ ਸੈਂਕੜੇ ਦੀ ਬਦੌਲਤ ਭਾਰਤ ਨੇ ਪਾਕਿਸਤਾਨ ਨੂੰ ਹਰਾਇਆ
Champions Trophy : ਕਿੰਗ ਕੋਹਲੀ ਦੇ ਸ਼ਾਨਦਾਰ ਸੈਂਕੜੇ ਦੀ ਬਦੌਲਤ ਭਾਰਤ ਨੇ ਪਾਕਿਸਤਾਨ ਨੂੰ ਹਰਾਇਆ ਚੰਡੀਗੜ੍ਹ, 23ਫਰਵਰੀ(ਵਿਸ਼ਵ ਵਾਰਤਾ)...