<blockquote><strong><span style="color: #ff0000;">ਆਦਮੀ ਪਾਰਟੀ ਨੇ 7 ਜ਼ਿਲ੍ਹਿਆਂ ਦੇ ਨਵੇਂ ਇੰਚਾਰਜਾਂ ਦੀ ਕੀਤੀ ਨਿਯੁਕਤੀ; ਪੜ੍ਹੋ ਪੂਰੀ ਸੂਚੀ</span></strong></blockquote> <strong>ਚੰਡੀਗੜ੍ਹ,31 ਅਗਸਤ(ਵਿਸ਼ਵ ਵਾਰਤਾ)- ਆਮ ਆਦਮੀ ਪਾਰਟੀ, ਪੰਜਾਬ ਵੱਲੋਂ ਆਪਣੇ ਸੰਗਠਨਾਤਮਕ ਢਾਂਚੇ ਦਾ ਵਿਸਥਾਰ ਕੀਤਾ ਗਿਆ ਹੈ। ਪਾਰਟੀ ਨੇ 7 ਜ਼ਿਲ੍ਹਿਆਂ ਦੇ ਨਵੇਂ ਇੰਚਾਰਜਾਂ ਦੀ ਨਿਯੁਕਤੀ ਕੀਤੀ ਹੈ। </strong> <strong><img class="alignnone wp-image-219363 size-full" src="https://punjabi.wishavwarta.in/wp-content/uploads/2022/08/FbbGBliakAE3gg2.jpg" alt="" width="1125" height="1548" /></strong>