ਵੱਡੀ ਖਬਰ
ਆਈਸੀਐਸਈ ਅਤੇ ਆਈਐਸਸੀ ਬੋਰਡ ਕੱਲ੍ਹ ਨੂੰ ਐਲਾਨਣਗੇ 10ਵੀਂ ਅਤੇ 12ਵੀਂ ਦਾ ਨਤੀਜਾ
ਦੇਖੋ ਕਿੰਨੇ ਵਜੇ ਆਵੇਗਾ ਨਤੀਜਾ

ਚੰਡੀਗੜ੍ਹ,23 ਜੁਲਾਈ(ਵਿਸ਼ਵ ਵਾਰਤਾ) ਆਈਸੀਐਸਈ ਅਤੇ ਆਈਐਸਸੀ ਬੋਰਡ 24 ਜੁਲਾਈ ਨੂੰ ਬੋਰਡ ਦੀਆਂ ਜਮਾਤਾਂ ਦਾ ਨਤੀਜਾ ਐਲਾਨਣਗੇ। ਆਈਸੀਐਸਈ ਵੱਲੋਂ 10ਵੀਂ ਅਤੇ ਆਈਐਸਸੀ ਵੱਲੋਂ 12ਵੀਂ ਦਾ ਨਤੀਜਾ 24 ਜੁਲਾਈ 3 ਵਜੇ ਐਲਾਨਿਆ ਜਾਵੇਗਾ।ਵਿਦਿਆਰਥੀ ਬੋਰਡ ਦੀ ਸਾਈਟ ਤੇ ਜਾ ਕੇ ਨਤੀਜਾ ਚੈੱਕ ਕਰ ਸਕਦੇ ਹਨ