<blockquote><span style="color: #ff0000;"><strong>ਆਈਪੀਐਸ ਗੌਰਵ ਯਾਦਵ ਨੇ ਸੰਭਾਲਿਆ ਕਾਰਜਕਾਰੀ ਡੀਜੀਪੀ ਪੰਜਾਬ ਦਾ ਵਾਧੂ ਚਾਰਜ</strong></span></blockquote> ਚੰਡੀਗੜ੍ਹ,5ਜੁਲਾਈ(ਵਿਸ਼ਵ ਵਾਰਤਾ)-1992,ਪੰਜਾਬ ਬੈਚ ਦੇ ਆਈਪੀਐਸ ਅਧਿਕਾਰੀ ਗੌਰਵ ਯਾਦਵ ਨੇ ਅੱਜ (ਡਾਇਰੈਕਟਰ ਜਨਰਲ ਆਫ਼ ਪੁਲਿਸ) ਡੀਜੀਪੀ ਪੰਜਾਬ ਦਾ ਵਾਧੂ ਚਾਰਜ ਸੰਭਾਲ ਲਿਆ।