ਆਈਪੀਐਲ ਦਾ ਖਿਤਾਬ ਜਿੱਤਣ ਲਈ ਹੁਣ 8 ਨਹੀਂ 10 ਟੀਮਾਂ ਭਿੜਨਗੀਆਂ
ਦੇਖੋ,ਭਾਰਤੀ ਕ੍ਰਿਕਟ ਬੋਰਡ ਨੇ ਕੀਤਾ ਕਿਹੜੀਆਂ ਦੋ ਨਵੀਆਂ ਟੀਮਾਂ ਦਾ ਐਲਾਨ
ਚੰਡੀਗੜ੍ਹ,26 ਅਕਤੂਬਰ(ਵਿਸ਼ਵ ਵਾਰਤਾ)-ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਆਈਪੀਐਲ ਲਈ ਦੋ ਨਵੀਆਂ ਟੀਮਾਂ ਦਾ ਐਲਾਨ ਕੀਤਾ ਹੈ। ਇਹਨਾਂ ਵਿੱਚ ਲਖਨਊ ਅਤੇ ਅਹਿਮਦਾਬਾਦ ਦੀਆਂ ਟੀਮਾਂ ਸ਼ਾਮਲ ਹੋਣਗੀਆਂ। ਇਸਦੇ ਨਾਲ ਹੀ ਹੁਣ ਆਈਪੀਐਲ ਵਿੱਚ 8 ਟੀਮਾਂ ਦੀ ਜਗ੍ਹਾ 10 ਟੀਮਾਂ ਭਿੜਨਗੀਆਂ।
https://twitter.com/BCCI/status/1452653569467817986?s=20