ਆਈਏਐੱਸ ਅਧਿਕਾਰੀ ਸੇਨੂੰ ਦੁੱਗਲ ਦੇ ਵੱਡੇ ਭਰਾ ਸੰਜੇ ਕਪਿਲਾ ਦੀ ਰਸਮ ਪਗੜੀ ਅਤੇ ਉਠਾਲਾ ਕੱਲ੍ਹ ਨੂੰ
ਚੰਡੀਗੜ੍ਹ, 15 ਨਵੰਬਰ(ਵਿਸ਼ਵ ਵਾਰਤਾ)- ਪੰਜਾਬ ਦੀ ਸੀਨੀਅਰ ਆਈਏਐਸ ਅਧਿਕਾਰੀ ਸੇਨੂੰ ਦੁੱਗਲ ਦੇ ਵੱਡੇ ਭਰਾ ਸ੍ਰੀ ਸੰਜੇ ਕਪਿਲਾ ਸਪੁੱਤਰ ਸਵਰਗੀ ਸ੍ਰੀ ਤੇਜ ਕੁਮਾਰ ਕਪਿਲਾ,ਜਿਹਨਾਂ ਦਾ ਲੰਘੀ 13 ਨਵੰਬਰ ਨੂੰ ਦੇਹਾਂਤ ਹੋ ਗਿਆ ਸੀ, ਦੀ ਰਸਮ ਪਗੜੀ ਅਤੇ ਉਠਾਲਾ ਕੱਲ੍ਹ ਨੂੰ 16 ਨਵੰਬਰ, 2022 ਨੂੰ ਦੁਪਹਿਰ 3 ਵਜੇ ਫ਼ੋਰਟ ਪਟਿਆਲਾ, ਨੇੜੇ ਗੁਰਦੁਆਰਾ ਸਾਹਿਬ, ਬਹਾਦੁਰਗੜ੍ਹ, ਰਾਜਪੁਰਾ ਰੋਡ, ਪਟਿਆਲਾ ਵਿਖੇ ਹੋਵੇਗੀ।