ਆਈਏਐਸ ਸੇਨੂ ਦੁੱਗਲ ਲੋਕ ਸੰਪਰਕ ਵਿਭਾਗ ਦੇ ਨਾਲ ਹੁਣ ਗ੍ਰਹਿ ਵਿਭਾਗ ਦਾ ਕੰਮ ਵੀ ਦੇਖਣਗੇ
ਸਰਕਾਰ ਨੇ ਦਿੱਤੀ ਵਾਧੂ ਜ਼ਿੰਮੇਵਾਰੀ
ਚੰਡੀਗੜ੍ਹ, 6 ਦਸੰਬਰ(ਵਿਸ਼ਵ ਵਾਰਤਾ)-ਆਈਏਐਸ ਸੇਨੂ ਦੁੱਗਲ ਨੂੰ ਪੰਜਾਬ ਸਰਕਾਰ ਵੱਲੋਂ ਇਕ ਹੋਰ ਜ਼ਿੰਮੇਵਾਰੀ ਦਿੱਤੀ ਗਈ ਹੈ। ਉਹ ਹੁਣ ਲੋਕ ਸੰਪਰਕ ਵਿਭਾਗ ਦੇ ਨਾਲ ਗ੍ਰਹਿ ਵਿਭਾਗ ਵੀ ਸੰਭਾਲਣਗੇ।