<blockquote><span style="color: #ff0000;"><strong>ਆਈਏਐਸ ਪਰਮੇਸ਼ਵਰਨ ਅਈਅਰ ਹੋਣਗੇ ਨੀਤੀ ਆਯੋਗ ਦੇ ਅਗਲੇ ਸੀਈਓ</strong></span></blockquote> ਚੰਡੀਗੜ੍ਹ,24 ਜੂਨ(ਵਿਸ਼ਵ ਵਾਰਤਾ) ਕੇਂਦਰੀ ਮੰਤਰੀ ਮੰਡਲ ਦੀ ਨਿਯੁਕਤੀ ਕਮੇਟੀ ਨੇ ਅਮਿਤਾਭ ਕਾਂਤ ਦੀ ਸੇਵਾਮੁਕਤੀ 'ਤੇ ਅਹੁਦਾ ਸੰਭਾਲਣ ਲਈ ਨੀਤੀ ਆਯੋਗ ਦੇ ਸੀਈਓ ਵਜੋਂ ਪਰਮੇਸ਼ਵਰਨ ਅਈਅਰ, ਆਈਏਐਸ ਦੀ ਨਿਯੁਕਤੀ ਨੂੰ ਮਨਜ਼ੂਰੀ ਦਿੱਤੀ ਹੈ। <img class="alignnone size-full wp-image-208709" src="https://punjabi.wishavwarta.in/wp-content/uploads/2022/06/FWA0QfWUcAAex9T.jpg" alt="" width="494" height="760" />