ਅੱਤਵਾਦੀ ਲਖਬੀਰ ਲੰਢਾ ਦੇ ਗੁਰਗੇ ਅਨਮੋਲ ਸੋਨੀ ਦੀ ਅਦਾਲਤ ਵਿੱਚ ਪੇਸ਼ੀ ਅੱਜ
ਪਿਛਲੇ ਦਿਨੀਂ ਮੋਹਾਲੀ ਸਟੇਟ ਸਪੈੱਸ਼ਲ ਸੈੱਲ ਨੇ ਖਰੜ ਤੋਂ ਕੀਤਾ ਸੀ ਗ੍ਰਿਫਤਾਰ
ਚੰਡੀਗੜ੍ਹ,15 ਸਤੰਬਰ(ਵਿਸ਼ਵ ਵਾਰਤਾ)-ਪਿਛਲੇ ਦਿਨੀਂ ਮੋਹਾਲੀ ਸਟੇਟ ਸਪੈੱਸ਼ਲ ਸੈੱਲ ਵੱਲੋਂ ਖਰੜ ਤੋਂ ਫੜੇ ਗਏ ਅੱਤਵਾਦੀ ਲਖਬੀਰ ਸਿੰਘ ਲੰਡਾ ਦੇ ਕਰੀਬੀ ਗੁਰਗੇ ਅਨਮੋਲ ਦੀਪ ਸਿੰਘ ਸੋਨੀ ਦਾ ਦੋ ਦਿਨਾਂ ਦਾ ਰਿਮਾਂਡ ਅੱਜ ਖਤਮ ਹੋ ਜਾਵੇਗਾ। ਜਿਸ ਤੋਂ ਬਾਅਦ ਉਸਨੂੰ ਮੋਹਾਲੀ ਸਪੈੱਸ਼ਲ ਸੈੱਲ ਵੱਲੋਂ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।