ਅਰਵਿੰਦ ਕੇਜਰੀਵਾਲ ਵੱਲੋਂ ਭਗਵੰਤ ਮਾਨ ਦੀ ਗੈਰਹਾਜ਼ਰੀ ‘ਚ ਪੰਜਾਬ ਦੇ ਅਧਿਕਾਰੀਆਂ ਨਾਲ ਮੀਟਿੰਗ ਦੇ ਮੁੱਦੇ ਤੇ ਹੁਣ ਸਿੱਧੂ ਅਤੇ ਸਿਰਸਾ ਨੇ ਵੀ ‘ਆਪ’ ਨੂੰ ਘੇਰਿਆ
ਪੜ੍ਹੋ,ਸਿੱਧੂ ਅਤੇ ਸਿਰਸਾ ਨੇ ਕਿਵੇਂ ਬੋਲਿਆ ਭਗਵੰਤ ਮਾਨ ਅਤੇ ਕੇਜਰੀਵਾਲ ਤੇ ਹਮਲਾ
ਚੰਡੀਗੜ੍ਹ,12 ਅਪ੍ਰੈਲ(ਵਿਸ਼ਵ ਵਾਰਤਾ)-
चलने दो आंधियाँ हकीकत की, न जाने कौन से झोंके से बहरूपियों के मुखौटे उड़ जाएं
Punjabs IAS officers summoned by @ArvindKejriwal in CM @BhagwantMann’s absence. This exposes the Defacto CM & Delhi remote control. Clear breach of federalism, insult to Punjabi pride. Both must clarify— Navjot Singh Sidhu (@sherryontopp) April 12, 2022
Meeting taken by @ArvindKejriwal with Punjab gov officers in absence of @CMoPb is totally unconstitutional & disrespectful towards Punjab & Punjabis! Does Kejriwal consider @BhagwantMann incapable of running Punjab? They both shd apologise for challenging Punjab’s federal status pic.twitter.com/ihPFUAiGr5
— Manjinder Singh Sirsa (@mssirsa) April 12, 2022