ਮੁੱਖ ਮੰਤਰੀ ਭਗਵੰਤ ਮਾਨ ਦੇ ਵਿਆਹ ਦੀਆਂ ਰਸਮਾਂ ਹੋਈਆਂ ਸ਼ੁਰੂ
ਅਰਵਿੰਦ ਕੇਜਰੀਵਾਲ ਅਤੇ ਰਾਘਵ ਚੱਢਾ ਨੇ ਮਾਨ ਨੂੰ ਕੀਤੀ ਫੁਲਕਾਰੀ ਦੀ ਛਾਂ; ਸਾਲੀਆਂ ਨੇ ਲਾਇਆ ਨਾਕਾ
ਦੇਖੋ ਤਸਵੀਰਾਂ
ਚੰਡੀਗੜ੍ਹ,7ਜੁਲਾਈ(ਵਿਸ਼ਵ ਵਾਰਤਾ)-ਮੁੱਖ ਮੰਤਰੀ ਭਗਵੰਤ ਮਾਨ ਦੇ ਵਿਆਹ ਦੀਆਂ ਰਸਮਾਂ ਸੀਐੱਮ ਸ਼ੁਰੂ ਹੋ ਚੁੱਕੀਆਂ ਹਨ। ਇਸ ਦੌਰਾਨ ਸੀਐੱਮ ਰਿਹਾਇਸ਼ ਦੇ ਅੰਦਰੋਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਪਹਿਲੀ ਤਸਵੀਰ ਵਿੱਚ ਸੀਐੱਮ ਮਾਨ ਨੂੰ ਰਾਘਵ ਚੱਢਾ,ਸੀਐੱਮ ਦੇ ਪੀਏ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਲਾਵਾਂ ਲਈ ਲੈ ਕੇ ਜਾ ਰਹੇ ਹਨ।