ਵਾਸ਼ਿੰਗਟਨ, 28 ਅਗਸਤ – ਅਮਰੀਕਾ ਵਿਚ ਆਏ ਭਿਆਨਕ ਤੂਫਾਨ ਤੋਂ ਬਾਅਦ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ| ਇਸ ਦੌਰਾਨ ਖਬਰ ਹੈ ਕਿ ਹਿਊਸਟ ਯੂਨੀਵਰਸਿਟੀ ਵਿਚ ਲਗਪਗ 200 ਭਾਰਤੀ ਵਿਦਿਆਰਥੀ ਫਸ ਗਏ ਹਨ| ਇਨ੍ਹਾਂ ਵਿਚੋਂ ਕੁਝ ਸੁਰੱਖਿਅਤ ਥਾਵਾਂ ਉਤੇ ਪਹੁੰਚ ਗਏ ਹਨ|
ਦੂਸਰੇ ਪਾਸੇ ਇਸ ਤੂਫਾਨ ਕਾਰਨ ਸਰਕਾਰੀ ਸੰਪੰਤੀ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ| ਹਾਲਾਂਕਿ ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਲੋਕਾਂ ਨੂੰ ਸੂਚੇਤ ਕਰ ਦਿੱਤਾ ਗਿਆ ਸੀ, ਜਿਸ ਕਾਰਨ ਕਈ ਲੋਕਾਂ ਦੀ ਜਾਨ ਬਚ ਗਈ| ਮੌਸਮ ਵਿਭਾਗ ਦਾ ਕਹਿਣਾ ਹੈ ਕਿ ਤੂਫਾਨ ਹਾਲੇ ਆਪਣਾ ਹੋਰ ਅਸਰ ਦਿਖਾਏਗਾ|
America ‘ਚ ਵੱਡੀ ਘਟਨਾ, ਤੇਜ਼ ਰਫਤਾਰ ਵਾਹਨ ਨੇ ਜਸ਼ਨ ਮਨਾ ਰਹੇ ਲੋਕਾਂ ਨੂੰ ਦਰੜਿਆ
America 'ਚ ਵੱਡੀ ਘਟਨਾ, ਤੇਜ਼ ਰਫਤਾਰ ਵਾਹਨ ਨੇ ਜਸ਼ਨ ਮਨਾ ਰਹੇ ਲੋਕਾਂ ਨੂੰ ਦਰੜਿਆ ਹਾਦਸੇ 'ਚ 10 ਦੀ ਮੌਤ ਅਤੇ...