<div><img class="alignnone size-medium wp-image-9868 alignleft" src="https://wishavwarta.in/wp-content/uploads/2017/12/dilip-kumar-300x188.jpg" alt="" width="300" height="188" /></div> <div></div> <div><b>ਮੁੰਬਾਈ</b> ਪੁਲਿਸ ਨੇ ਇੱਕ ਬਿਲਡਰ ਦੇ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ ਜਿਹਨਾਂ ਐਕਟਰ ਦਿਲੀਪ ਕੁਮਾਰ ਦੇ ਉਪ ਨਗਰ ਬਾਂਦਰਾ ਸਥਿਤ ਬੰਗਲੇ ਉੱਤੇ ਕਬਜਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਬੰਗਲਾ ਬਾਂਦਰਾ ਦੇ ਪਾਲੀ ਹਿੱਲ ਇਲਾਕੇ ਵਿੱਚ ਹੈ।</div>